|
| ਭਾਰਤੀ ਮੂਲ ਦੇ ਵਿਅਕਤੀ ਨੂੰ ਸਜ਼ਾ |
| ਲੰਦਨ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008 ( 12:02 IST ) | |
ਅੰਤਰਰਾਸ਼ਟਰੀ ਘੋਟਾਲੇ 'ਚ ਜਨਤਾ ਦੇ ਦਸ ਕਰੋੜ ਡਾਲਰ ਡਕਾਰ ਜਾਣ ਵਾਲੇ ਭਾਰਤੀ ਮੂਲ ਦੇ ਇੱਕ ਸਾਬਕਾ ਅਕਾਊਟੈਂਟ ਨੂੰ ਸਾਢੇ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ.ਲਿਸੇਸਟਰਸ਼ਾਇਰ ਨਿਵਾਸੀ 49 ਸਾਲਾ ਸ਼ਿੰਦਰ ਸਿੰਘ ਗੰਗਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਨੇ ਉਸ ਦੇ ਕੋਲ ਅਪਣਾ ਪੈਸਾ ਨਿਵੇਸ਼ ਕੀਤਾ ਤਾਂ ਉਹ ਸਲਾਨਾ 160 ਫ਼ੀਸਦੀ ਰਿਟਰਨ ਦੇਣਗੇ,ਲੇਕਿਨ ਉਸ ਦੀ ਕੋਈ ਨਿਵੇਸ਼ ਯੋਜਨਾ ਨਹੀਂ ਸੀ ਅਤੇ ਉਸ ਨੇ ਪੈਸੇ ਨੂੰ ਵਾਅਦੇ ਦੇ ਮੁਤਾਬਕ ਨਿਵੇਸ਼ ਕਰਨ ਦੇ ਬਜਾਏ ਆਫ਼ ਸ਼ੋਰ ਬੈਂਕ ਅਕਾਊਂਟਸ 'ਚ ਲਗਾ ਦਿੱਤਾ ਗਿਆ.
ਇਸ ਪੈਸੇ ਦਾ ਲੈਣਦੇਨ ਅਕਾਊਂਟੇਂਸੀ ਕੰਪਨੀ ਡਾਬ ਵ੍ਹਾਈਟ ਐਂਡ ਕੰਪਨੀ ਦੇ ਮੱਧਮ ਨਾਲ ਹੋਇਆ,ਜਿਸ ਦੇ ਲਿਸੇਸਟਰ ਅਤੇ ਨਾਟਿੰਘਮ 'ਚ ਦਫ਼ਤਰ ਹੈ.ਗੰਗਾਰ ਕੰਪਨੀ ਦੇ ਪਾਰਟਨਰ 49 ਸਾਲਾ ਐਲਨ ਵ੍ਹਾਈਟ ਦੇ ਕਹਿਣ 'ਤੇ ਇਸ ਘੋਟਾਲੇ 'ਚ ਸ਼ਾਮਲ ਹੋਏ ਵ੍ਹਾਈਟ ਨਾਟਿੰਘਮ ਨਿਵਾਸੀ ਹੈ.ਇਨ੍ਹਾਂ ਦੋਨਾਂ ਨੇ ਲੋਕਾਂ ਦੇ ਇਸ ਪੈਸੇ ਦਾ ਇਸਤੇਮਾਲ ਸੰਪਤੀ ਖਰੀਦਣ ਲਈ ਮਿੱਤਰਾਂ ਨੂੰ ਕਰਜ਼ਾ ਦੇਣਾ ਅਤੇ ਹੋਰ ਯੋਜਨਾਵਾਂ 'ਚ ਨਿਵੇਸ਼ ਕਰਨ 'ਚ ਕੀਤਾ.
ਇਸ ਘੋਟਾਲੇ ਦੀ ਜਾਂਚ ਕਈ ਸਾਲਾਂ ਤੱਕ ਲਿਸੇਸਟਰਸ਼ਾਇਰ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਕੀਤੀ.ਸ਼ੁਕਰਵਾਰ ਨੂੰ ਇਨ੍ਹਾਂ ਦੋਨਾਂ ਨੂੰ ਸ਼ੇਫੀਲਡ ਕ੍ਰਾਊਨ ਅਦਾਲਤ ਨੇ ਸਾਢੇ ਸੱਤ ਸਾਲ ਦੀ ਸਜ਼ਾ ਸੁਣਾਈ.ਇਨ੍ਹਾਂ ਨੂੰ ਜਾਲਸਾਜੀ ਦੀ ਸ਼ਾਜਿਸ ਰੱਚਨ ਅਤ ਇੱਕ ਅਮਰੀਕੀ ਅਧਿਕਾਰੀ ਨੂੰ ਰਿਸ਼ਵਤ ਦੇਣ ਦਾ ਯਤਨ ਕਰਨ ਦਾ ਦੋਸ਼ੀ ਪਾਇਸਾ ਗਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|