ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਅਮਰੀਕਾ ਨੇ ਨੇਪਾਲ ਨੂੰ ਵਧਾਈ ਦਿੱਤੀ
ਵਾਸ਼ਿੰਗਟਨ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008   ( 11:38 IST )
ਸੰਵਿਧਾਨ ਸਭਾ ਲਈ ਹੋਈਆਂ ਸਫਲ ਚੌਣਾਂ ਲਈ ਅਮਰੀਕਾ ਨੇ ਨੇਪਾਲ ਦੀ ਜਨਤਾ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਦਨ ਜਨਤਾ ਦੀ ਇੱਛਾ ਮੁਤਾਬਕ ਹੋਵੇਗਾ.

ਅਮਰੀਕੀ ਵਿਦੇਸ਼ੀ ਵਿਭਾਗ ਦੇ ਬੁਲਾਰੇ ਸੀਐਨ ਮੈਕਕੋਰਮੇਕ ਨੇ ਇੱਕ ਬਿਆਨ 'ਚ ਕਿਹਾ ਕਿ ਦਸ ਅਪ੍ਰੈਲ ਨੂੰ ਹੋਈਆਂ ਇਤਿਹਾਸਕ ਚੌਣਾਂ ਦੇ ਲਈ ਅਸੀਂ ਨੇਪਾਲੀ ਜਨਤਾ ਨੂੰ ਵਧਾਈ ਦਿੰਦੇ ਹਾਂ,ਹਾਲਾਂਕਿ ਮਤਦਾਨ ਦੇ ਪਹਿਲਾਂ ਹਿੰਸਾ ਦੀਆਂ ਘਟਨਾਵਾਂ ਹੋਈਆਂ ਹਨ,ਫ਼ਿਰ ਵੀ ਨੇਪਾਲ ਦੇ ਵੋਟਰ ਕਈ ਜਿਲ੍ਹਿਆਂ 'ਚ ਸ਼ਾਂਤੀਪੂਰਵਕ ਵੋਟ ਕਰਨ 'ਚ ਸਫ਼ਲ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁਨਰੋ ਦੀ ਸੈਕਸ ਰੀਲ ਸਾਢੇ ਦਸ ਲੱਖ ਡਾਲਰ 'ਚ ਵਿਕੀ
ਫ੍ਰਾਂਸੀਸੀ ਬੇੜੀ ਤੋਂ ਅਗਵਾ ਬੰਧਕ ਸਵਦੇਸ਼ ਪਹੁੰਚੇ
ਕਨੇਡਾ ਦੇ ਨਿੱਜੀ ਦੌਰੇ 'ਤੇ ਜਾਣਗੇ ਅਬਦੁਲ ਕਲਾਮ
ਕਾਰ ਬੰਬ ਹਮਲੇ 'ਚ 12 ਮਰੇ
ਕਸ਼ਮੀਰ ਮੁੱਦੇ ਦਾ ਹੱਲ ਸ਼ਾਂਤੀਪੂਰਣ ਹੋਵੇ:ਮੁਸ਼ੱਰਫ਼
ਤਾਲੀਬਾਨੀ ਹਮਲੇ 'ਚ 11 ਪੁਲਿਸੀਆਂ ਦੀ ਮੌਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...