ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਕਾਰ ਬੰਬ ਹਮਲੇ 'ਚ 12 ਮਰੇ
ਮੋਸੁਲ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008   ( 08:32 IST )
ਉੱਤਰੀ ਇਰਾਕ ਵਿੱਚ ਕੱਲ੍ਹ ਫੌਜ ਦੇ ਵਾਹਨ ਨਾਲ ਕਾਰ ਬੰਬ ਨੂੰ ਟਕਰਾਅ ਦਿੱਤਾ ਗਿਆ, ਜਿਸ ਵਿੱਚ ਕੁਰਦ ਸੁਰੱਖਿਆ ਬਲ ਦੇ ਘੱਟ ਤੋਂ ਘੱਟ 12 ਜਵਾਨ ਮਾਰੇ ਗਏ ਜਦੋਂਕਿ ਦੋ ਹੋਰ ਫੱਟੜ ਹੋ ਗਏ.

ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਹਮਲਾ ਮੋਸੁਲ ਸ਼ਹਿਰ ਤੋਂ 120 ਕਿਲੋਮੀਟਰ ਪੱਛਮੀ ਉੱਤਰ ਸਥਿਤ ਰਾਬੀਆ ਸ਼ਹਿਰ ਦੇ ਨੇੜੇ ਕੀਤਾ ਗਿਆ. ਕੁਰਦ ਸੁਰੱਖਿਆ ਬਲ ਇਰਾਕੀ ਸੈਨਾ ਦਾ ਹਿੱਸਾ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਸ਼ਮੀਰ ਮੁੱਦੇ ਦਾ ਹੱਲ ਸ਼ਾਂਤੀਪੂਰਣ ਹੋਵੇ:ਮੁਸ਼ੱਰਫ਼
ਤਾਲੀਬਾਨੀ ਹਮਲੇ 'ਚ 11 ਪੁਲਿਸੀਆਂ ਦੀ ਮੌਤ
ਹੋਰ ਹਿੰਸਾ ਭੜ੍ਹਕੀ ਤਾਂ ਦੇਵਾਂਗਾ ਅਸਤੀਫਾ : ਲਾਮਾ
ਮਕਾਨਾਂ 'ਤੇ ਜਹਾਜ਼ ਡਿੱਗਣ ਨਾਲ ਪੰਜ ਜ਼ਖਮੀ
ਤਿੱਬਤੀ ਨਿਰਵਾਸਿਤ ਸਰਕਾਰ ਦੀ ਸਾਈਟ ਹੈਕ
ਬ੍ਰਿਟਨੀ ਸਪੀਅਰਜ਼ ਦੇ ਨਾਲ ਸੜਕ ਦੁਰਘਟਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...