ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਤਾਲੀਬਾਨੀ ਹਮਲੇ 'ਚ 11 ਪੁਲਿਸੀਆਂ ਦੀ ਮੌਤ
ਕੰਧਾਰ (ਭਾਸ਼ਾ), ਸੋਮਵਾਰ, 14 ਅਪ੍ਰੈਲ 2008   ( 16:56 IST )
ਕੰਧਾਰ ਪ੍ਰਾਂਤ ਦੀ ਇੱਕ ਪੁਲਿਸ ਚੌਕੀ ਉੱਤੇ ਕੱਲ੍ਹ ਅੱਧੀ ਰਾਤ ਦੇ ਬਾਅਦ ਤਾਲੀਬਾਨ ਅੱਤਵਾਦੀਆਂ ਦੁਆਰਾ ਕੀਤੇ ਗਏ ਹਮਲੇ ਵਿੱਚ ਘੱਟ ਤੋਂ ਘੱਟ 11 ਪੁਲਿਸ ਕਰਮਚਾਰੀ ਮਾਰੇ ਗਏ.

ਸੂਬਾ ਪੁਲਿਸ ਉਪ ਪ੍ਰਮੁੱਖ ਅਮਾਨੁੱਲਾ ਖ਼ਾਨ ਨੇ ਦੱਸਿਆ ਕੱਲ੍ਹ ਰਾਤ ਅਰਘਾਂਦਾਬ ਜਿਲ੍ਹੇ ਵਿੱਚ ਸਾਡੀ ਇੱਕ ਪੁਲਿਸ ਚੌਕੀ ਉੱਤੇ ਹਮਲਾ ਕੀਤਾ ਗਿਆ. ਹਾਲੇ ਮੈਂ ਕੇਵਲ 11 ਪੁਲਿਸ ਕਰਮਚਾਰੀਆਂ ਦੀ ਮੌਤ ਦੀ ਪੁਸ਼ਟੀ ਹੀ ਕਰ ਸਕਦਾ ਹਾਂ.

ਅਫਗਾਨਾਬਾਦ ਜਿਲ੍ਹੇ ਵਿੱਚ ਤਾਲੀਬਾਨ ਅੱਤਵਾਦੀਆਂ ਦੀਆਂ ਹਿੰਸਕ ਘਟਨਾਵਾਂ ਵਿੱਚ ਤੇਜੀ ਆਈ ਹੈ. ਖ਼ਾਨ ਨੇ ਦੱਸਿਆ ਕਿ ਹਮਲਾਵਰ ਆਪਣੇ ਨਾਲ ਪੁਲਿਸ ਦੇ ਵਾਹਨ ਅਤੇ ਹਥਿਆਰ ਲੈ ਗਏ.

ਦੋ ਦਿਨ ਪਹਿਲਾਂ ਪੁਲਿਸ ਅਫੀਮ ਦੇ ਖੇਤ ਨੂੰ ਨਸ਼ਟ ਕਰ ਰਹੀ ਸੀ. ਉਸ ਵੇਲੇ ਅੱਤਵਾਦੀਆਂ ਨੇ ਪੁਲਿਸ ਉੱਤੇ ਹਮਲਾ ਕਰ ਦਿੱਤਾ. ਜਿਸ ਨਾਲ ਚਾਰ ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੋਰ ਹਿੰਸਾ ਭੜ੍ਹਕੀ ਤਾਂ ਦੇਵਾਂਗਾ ਅਸਤੀਫਾ : ਲਾਮਾ
ਮਕਾਨਾਂ 'ਤੇ ਜਹਾਜ਼ ਡਿੱਗਣ ਨਾਲ ਪੰਜ ਜ਼ਖਮੀ
ਤਿੱਬਤੀ ਨਿਰਵਾਸਿਤ ਸਰਕਾਰ ਦੀ ਸਾਈਟ ਹੈਕ
ਬ੍ਰਿਟਨੀ ਸਪੀਅਰਜ਼ ਦੇ ਨਾਲ ਸੜਕ ਦੁਰਘਟਨਾ
ਸਲਮਾਨ ਕਰੇਗਾ ਇੱਕ ਹੋਰ ਵਿਆਹ
ਬ੍ਰਿਟੇਨ ਸੀ ਇੱਕ ਵੱਡਾ ਜੁਰਾਸਿਕ ਪਾਰਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...