ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬ੍ਰਿਟਨੀ ਸਪੀਅਰਜ਼ ਦੇ ਨਾਲ ਸੜਕ ਦੁਰਘਟਨਾ
ਲਾਸ ਐਂਜ਼ਲਜ (ਭਾਸ਼ਾ), ਸੋਮਵਾਰ, 14 ਅਪ੍ਰੈਲ 2008   ( 10:07 IST )
ਬ੍ਰਿਟਨੀ ਸਪੀਅਰਜ਼ ਦੀ ਕਾਰ ਹਾਦਸਾ ਗ੍ਰਸਤ ਹੋਈ,ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ.

ਕੈਲੀਫੋਰਨੀਆ ਹਾਈਵੇ ਦੇ ਗਸ਼ਤ ਅਧਿਕਾਰੀ ਪੈਟ੍ਰਿਕ ਕਿੰਬਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸ਼ਾਮ 8.20 ਵੱਜੇ ਸਾਨ ਫਰਨਾਡੋ ਵੈਲੀ 'ਚ ਦੋ ਕਾਰਾਂ 'ਚ ਆਪਸੀ ਟੱਕਰ ਹੋ ਗਈ.ਹਾਦਸੇ 'ਚ ਕਿਸੇ ਜ਼ਖਮੀ ਹੋਣ ਦੀ ਖਬਰ ਨਹੀਂ ਹੋਇਆ ਅਤੇ ਇਹ ਮਾਲੂਮ ਨਹੀਂ ਹੋ ਸਕਿਆ ਹੈ ਕਿ ਸਪੀਅਰਜ਼ ਕਾਰ ਚਲਾ ਰਹੀ ਸੀ ਜਾਂ ਕਿਸੇ ਕਾਰ ਦੇ ਨਜ਼ਦੀਕ ਮੌਜੂਦ ਸੀ.

(ਏਪੀ)

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਲਮਾਨ ਕਰੇਗਾ ਇੱਕ ਹੋਰ ਵਿਆਹ
ਬ੍ਰਿਟੇਨ ਸੀ ਇੱਕ ਵੱਡਾ ਜੁਰਾਸਿਕ ਪਾਰਕ
ਹੈਰੀ ਪਾਟਰ ਦੀ ਰਚਨਾ ਨੂੰ ਲੈ ਕੇ ਕਾਨੂੰਨੀ ਲੜਾਈ
ਅੱਤਵਾਦ ਵਿਰੋਧੀ ਸਹਿਯੋਗ ਵਧਾਉਣਗੇ:ਹੂ
ਮਾਓਵਾਦੀਆਂ ਨੇ ਨੌ ਸੀਟਾਂ ਜਿੱਤੀਆਂ
ਮੁਸ਼ੱਰਫ ਨੇ ਸ਼੍ਰੀਲੰਕਾ ਨੂੰ ਦਿੱਤਾ ਭਰੋਸਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...