|
| ਸਲਮਾਨ ਕਰੇਗਾ ਇੱਕ ਹੋਰ ਵਿਆਹ |
| ਲੰਦਨ (ਭਾਸ਼ਾ), 14 ਅਪ੍ਰੈਲ 2008 ( 09:57 IST ) | |
ਚੌਥੀ ਪਤਨੀ ਪਦਾਲਕਸ਼ਮੀ ਨਾਲ ਵਿਆਹ ਟੁੱਟਣ ਤੋਂ ਬਾਅਦ ਹੁਣ ਪ੍ਰਸਿੱਧ ਲੇਖਕ ਰਸ਼ਦੀ ਦੇ ਜੀਵਣ 'ਚ ਇੱਕ ਹੋਰ ਨਵੀਂ ਔਰਤ ਦੇ ਆਉਣ ਦੀ ਚਰਚਾ ਸ਼ੁਰੂ ਹੋ ਗਈ ਹੈ.ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਵੀ ਉਨ੍ਹਾਂ ਦੀ ਤੁਲਨਾ 'ਚ ਕਾਫ਼ੀ ਨੌਜਵਾਨ ਹੈ.
ਸਰ ਸਲਮਾਨ (60) ਨੂੰ ਹਾਲ 'ਚ ਹੀ ਮੈਨਹੱਟਨ ਦੇ ਸੋਹੇ ਗ੍ਰੈਂਡ ਹੋਟਲ 'ਚ ਅਮੀ ਮੁਲਿਨਸ ਨਾਮ ਦੀ ਇੱਕ ਔਰਤ ਦੇ ਨਾਲ ਪਾਰਟੀ 'ਚ ਦੇਖਿਆ ਗਿਆ.32 ਸਾਲਾ ਅਮੀ ਚੈਂਪਿਅਨ ਅਥਲੀਟ ਰਹੀ ਹੈ ਅਤੇ ਹੁਣ ਉਨ੍ਹਾਂ ਨੇ ਮਾਡਲਿੰਗ ਦੀ ਦੁਨੀਆਂ ਨਾਲ ਆਪਣਾ ਨਾਤਾ ਜੋੜ ਲਿਆ ਹੈ.ਡੇਲੀ ਮੇਲ ਨੇ ਪਾਰਟੀ 'ਚ ਮੌਜੂਦ ਇੱਕ ਮਹਿਮਾਨ ਦੇ ਹਵਾਲੇ ਨਾਲ ਦੱਸਿਆ ਕਿ ਅਮੀ ਨੇ ਕਿਹਾ ਕਿ ਅਸੀਂ ਚੰਗੇ ਦੋਸਤ ਹਾਂ ਅਤੇ ਨਜ਼ਦੀਕੀ ਮਿੱਤਰ ਹਾਂ.
ਅਜਿਹਾ ਲੱਗ ਰਿਹਾ ਸੀ ਕਿ ਉਹ ਡੇਟਿੰਗ 'ਤੇ ਸਨ.ਦੋਨੋਂ ਇਕੱਠੇ ਆਏ ਅਤੇ ਦੋਨੋਂ ਇਕੱਠੇ ਗਏ.ਉਨ੍ਹਾਂ ਨੇ ਕਿਹਾ ਕਿ ਕਮਰੇ ਵੱਲ ਵੱਧਣ 'ਤੇ ਸਲਮਾਨ ਉਨ੍ਹਾਂ ਦੀ ਬਾਂਹ ਆਪਣੇ ਉੱਪਰ ਲੈ ਲੈਂਦੇ ਅਤੇ ਜਦੋਂ ਉਹ ਕਿਸੇ ਨਾਲ ਗੱਲ ਕਰਦੇ ਤਾਂ ਅਮੀ ਉਨ੍ਹਾਂ ਦੇ ਪਿੱਛੇ ਖੜੀ ਹੋ ਕੇ ਇੰਤਜ਼ਾਰ ਕਰਦੀ.ਅਮੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਇੱਕ ਹੋਰ ਫ਼ਿਲਮ ਦੇਖੀ ਅਤੇ ਦੁਪਹਿਰ ਤੋਂ ਹੀ ਉਹ ਨਾਲ-ਨਾਲ ਪੀ ਰਹੇ ਹਨ.ਮਹਿਮਾਨ ਅਨੁਸਾਰ ਅਮੀ ਨੇ ਕਿਹਾ ਕਿ ਅਸੀਂ ਦਿਨਭਰ ਨਾਲ ਰਹੇ.ਮੈਂ ਥੋੜੀ ਸ਼ਰਾਬ ਲਈ.ਅਸੀਂ ਹੁਣ ਥੱਕ ਗਏ ਹਾਂ.ਆਇਰਿਸ਼ ਪ੍ਰਵਾਸੀ ਦੀ ਪੁੱਤਰੀ ਅਮੀ ਸਲਮਾਨ ਤੋਂ ਉਮਰ 'ਚ 28 ਸਾਲ ਛੋਟੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|