ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਮਾਓਵਾਦੀਆਂ ਨੇ ਨੌ ਸੀਟਾਂ ਜਿੱਤੀਆਂ
ਕਾਠਮਾਂਡੂ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008   ( 17:40 IST )
ਨੇਪਾਲ ਵਿੱਚ ਸੰਵਿਧਾਨ ਸਭਾ ਦੀਆਂ ਚੌਣਾਂ ਦੇ ਨਤੀਜੇ ਆਉਣ ਲੱਗੇ ਹਨ ਅਤੇ ਹੁਣ ਤੱਕ ਘੋਸ਼ਿਤ 18 ਨਤੀਜਿਆਂ ਵਿੱਚ ਪੂਰਵ ਵਿਦਰੋਹੀ ਮਾਓਵਾਦੀਆਂ ਨੇ ਨੌ ਸੀਟਾਂ ਜਿੱਤ ਲਈਆਂ ਹਨ ਜਦੋਂਕਿ 60 ਸੀਟਾਂ ਉੱਤੇ ਉਹਨਾਂ ਦੀ ਬੜ੍ਹਤ ਹੈ.

ਦੇਸ਼ ਦੀ ਰਾਜਨੀਤਿਕ ਪ੍ਰਬੰਧ ਨੂੰ ਨਿਰਧਾਰਿਤ ਕਰਨ ਦੇ ਲਈ ਆਯੋਜਿਤ ਸੰਵਿਧਾਨ ਸਭਾ ਦੀਆਂ ਚੌਣਾਂ ਵਿੱਚ ਸੀਪੀਐੱਨ ਮਾਓਵਾਦੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਵੱਧ ਗਈ ਹੈ.

ਹੁਣ ਤੱਕ ਦੇ ਨਤੀਜਿਆਂ ਦੇ ਅਨੁਸਾਰ ਨੇਪਾਲੀ ਕਾਂਗਰਸ ਨੂੰ ਤਿੰਨ ਸੀਟਾਂ ਮਿਲੀਆਂ ਹਨ ਜਦੋਂਕਿ ਸੀਪੀਐੱਨ ਯੂਐੱਮਐੱਲ ਨੂੰ ਚਾਰ ਸੀਟਾਂ ਮਿਲੀਆਂ ਹਨ. ਦੋਵੇਂ ਦਲ 12-12 ਖੇਤਰਾਂ ਵਿੱਚ ਅੱਗੇ ਚੱਲ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁਸ਼ੱਰਫ ਨੇ ਸ਼੍ਰੀਲੰਕਾ ਨੂੰ ਦਿੱਤਾ ਭਰੋਸਾ
ਨਵੇਂ ਰੋਬੋਟ ਨੇ ਨਵਾਂ ਰਿਕਾਰਡ ਬਣਾਇਆ
ਓਲੰਪਿਕ ਦਾ ਬਾਈਕਾਟ ਨਹੀਂ ਕਰਨਗੇ ਲਾਮਾ
ਫਲੇਮਿੰਗ ਦੇ ਪਾਤਰਾਂ ਦੀ ਨੀਲਾਮੀ 28 ਹਜ਼ਾਰ 'ਚ
ਅਫਗਾਨਿ 'ਚ ਦੋ ਭਾਰਤੀਆਂ ਦੀ ਮੌਤ
ਬੁਸ਼ ਓਲੰਪਿਕ ਸਮਾਗਮ 'ਚ ਲੈਣਗੇ ਭਾਗ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...