ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਮੁਸ਼ੱਰਫ ਨੇ ਸ਼੍ਰੀਲੰਕਾ ਨੂੰ ਦਿੱਤਾ ਭਰੋਸਾ
ਕੋਲੰਬੋ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008   ( 16:27 IST )
ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਸ਼੍ਰੀਲੰਕਾ ਨੂੰ ਕਿਹਾ ਹੈ ਕਿ ਉਹ ਆਤੰਕਵਾਦ ਦੇ ਵਿਰੁੱਧ ਲੜਾਈ ਵਿੱਚ ਉਹ ਉਹਨਾਂ ਦਾ ਪੂਰਾ ਸਮਰੱਥਨ ਕਰਦੇ ਹਨ.

ਪਾਕਿ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਆਤੰਕਵਾਦ ਦੇ ਵਿਰੁੱਧ ਸੰਘਰਸ਼ ਵਿੱਚ ਉਹਨਾਂ ਦੇ ਦੇਸ਼ ਦੀਆਂ ਨੀਤੀਆਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ.

ਮੁਸ਼ੱਰਫ ਨੇ ਸ਼੍ਰੀਲੰਕਾ ਵਿੱਚ ਆਪਣੇ ਹਮਰੁਤਬਾ ਮਹਿੰਦਾ ਰਾਜਪਕਸ਼ੇ ਨੂੰ ਕੱਲ੍ਹ ਕਿਹਾ ਪਾਕਿਸਤਾਨ ਵਿੱਚ ਨਵੀਂ ਸਰਕਾਰ ਦਾ ਗਠਨ ਹੋ ਚੁੱਕਿਆ ਹੈ. ਇਸਦੇ ਬਾਵਜੂਦ ਆਤੰਕਵਾਦ ਦੇ ਮਸਲੇ ਉੱਤੇ ਉਹਨਾਂ ਦੇ ਦੇਸ਼ ਦੇ ਰਵੱਈਆ ਵਿੱਚ ਕੋਈ ਬਦਲਾਅ ਨਹੀਂ ਹੋਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਵੇਂ ਰੋਬੋਟ ਨੇ ਨਵਾਂ ਰਿਕਾਰਡ ਬਣਾਇਆ
ਓਲੰਪਿਕ ਦਾ ਬਾਈਕਾਟ ਨਹੀਂ ਕਰਨਗੇ ਲਾਮਾ
ਫਲੇਮਿੰਗ ਦੇ ਪਾਤਰਾਂ ਦੀ ਨੀਲਾਮੀ 28 ਹਜ਼ਾਰ 'ਚ
ਅਫਗਾਨਿ 'ਚ ਦੋ ਭਾਰਤੀਆਂ ਦੀ ਮੌਤ
ਬੁਸ਼ ਓਲੰਪਿਕ ਸਮਾਗਮ 'ਚ ਲੈਣਗੇ ਭਾਗ
ਚੀਨ ਲਾਮਾ ਨਾਲ ਮਿਲਾਵੇ ਹੱਥ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...