|
| ਫਲੇਮਿੰਗ ਦੇ ਪਾਤਰਾਂ ਦੀ ਨੀਲਾਮੀ 28 ਹਜ਼ਾਰ 'ਚ |
| ਲੰਦਨ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008 ( 14:01 IST ) | |
ਜੇਮਸ ਬਾਂਡ ਦੇ ਰਚਨਾਕਾਰ ਇਆਨ ਫਲੇਮਿੰਗ ਨੇ ਆਪਣੇ ਸਕੱਤਰ ਜਿਆਂ ਫ੍ਰੈਮਪਟਨ ਨੂੰ,ਜੋ ਪੱਤਰ ਲਿਖੇ ਸਨ,ਉਨ੍ਹਾਂ ਦੀ ਨੀਲਾਮੀ ਅੱਜ 28,260 ਡਾਲਰ 'ਚ ਹੋਈ.
ਕੱਲ੍ਹ ਹੋਈ ਨੀਲਾਮੀ 'ਚ ਅਰਜਿਤ ਇਹ ਰਾਸ਼ੀ ਅਨੁਮਾਨ ਨਾਲ ਪੰਜ ਗੁਣਾ ਜ਼ਿਆਦਾ ਹੈ.ਨੀਲਾਮ ਕੀਤੇ ਗਏ ਇਨ੍ਹਾਂ ਪੱਤਰਾਂ 'ਚ ਚਾਰ ਪੱਤਰ ਅਜਿਹੇ ਸਨ,ਜਿਨ੍ਹਾਂ 'ਤੇ ਫਲੇਮਿੰਗ ਨੇ ਆਪਣੇ ਹੱਥ ਨਾਲ ਦਸਤਖਤ ਕੀਤੇ ਸਨ.ਮੰਨਿਆ ਜਾ ਰਿਹਾ ਸੀ ਕਿ ਦੱਖਣੀ ਪੂਰਬੀ ਇੰਗਲੈਂਡ ਦੇ ਡੋਰਸੇਸਟਰ 'ਚ ਇਨ੍ਹਾਂ ਪੱਤਰਾਂ ਦੀ ਵਿੱਕਰੀ ਤੋਂ 3,000 ਪਾਊਂਡ ਦੀ ਰਕਮ ਮਿਲੇਗੀ.
ਇਨ੍ਹਾਂ ਪੱਤਰਾਂ 'ਚ ਥੰਡਰਬਾਲ ਅਤੇ ਲਿਵ ਐਂਡ ਲੈਟ ਡਾਰਈ ਨਾਮਕ ਕਿਤਾਬਾਂ ਦਾ ਜ਼ਿਕਰ ਹੈ.ਨਾਲ ਹੀ ਫ੍ਰੈਮਪਟਨ ਨੂੰ ਕੰਮ ਦੇ ਬਾਰੇ 'ਚ ਕੁੱਝ ਸੁਝਾਅ ਵੀ ਦਿੱਤੇ ਗਏ ਹਨ.ਲੰਦਨ ਸਥਿੱਤ ਇੰਪੀਰੀਅਲ ਵਾਰ ਮਿਊਜ਼ੀਅਮ 17 ਅਪ੍ਰੈਲ ਤੋਂ ਇੱਕ ਪ੍ਰਦਰਸ਼ਨੀ ਫਾਰ ਯੋਗ ਆਈਜੀ ਓਨਲੀ ਇਆਨ ਫਲੇਮਿੰਗ ਐਂਡ ਜੇਮਜ਼ ਬਾਂਡ ਵੀ ਆਯੋਜਤ ਕਰ ਰਿਹਾ ਹੈ.
(ਏਐਫ਼ਪੀ)
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|