ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬੁਸ਼ ਓਲੰਪਿਕ ਸਮਾਗਮ 'ਚ ਲੈਣਗੇ ਭਾਗ
ਵਾਸ਼ਿੰਗਟਨ (ਭਾਸ਼ਾ), 12 ਅਪ੍ਰੈਲ 2008   ( 12:57 IST )
ਅਮਰੀਕੀ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼ ਚੀਨ 'ਚ ਹੋਣ ਵਾਲੇ ਓਲੰਪਿਕ 'ਚ ਭਾਗ ਲੈਣਗੇ,ਹਾਲਾਂਕਿ ਉਹ ਉਦਘਾਟਨ ਸਮਾਗਮ 'ਚ ਭਾਗ ਲੈਣਗੇ ਜਾਂ ਨਹੀਂ,ਇਸ ਨੂੰ ਲੈ ਕੇ ਸਥਿੱਤੀ ਸਪੱਸ਼ਟ ਨਹੀਂ ਕੀਤੀ ਗਈ ਹੈ.

ਵ੍ਹਾਈਟ ਹਾਊਸ ਦੇ ਉੱਪ ਬੁਲਾਰੇ ਸਕਾਟ ਸਟੇਨਜੇਲ ਨੇ ਟੈਕਸਾਸ ਦੇ ਕਾਫੋਰਡ 'ਚ ਕਿਹਾ ਕਿ ਰਾਸ਼ਟਰਪਤੀ ਦੀ ਯੋਜਨਾ 'ਚ ਕੋਈ ਬਦਲਾਅ ਨਹੀਂ ਹੋਇਆ ਹੈ.ਉਨ੍ਹਾਂ ਦੀ ਓਲੰਪਿਕ 'ਚ ਭਾਗ ਲੈ ਰਹੇ ਅਮਰੀਕੀ ਐਥਲੀਟਾਂ ਦੇ ਸਮੱਰਥਨ 'ਚ ਉੱਥੇ ਜਾਣ ਦੀ ਯੋਜਨਾ ਹੈ.

ਮਾਨਵਾਧਿਕਾਰ ਸਮੂਹਾਂ ਡੇਮੋਕ੍ਰੇਟਿਕ ਆਲੋਚਕਾਂ ਅਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੇ ਸੰਭਾਵਤ ਉਮੀਦਵਾਰੀ ਵੱਲੋਂ ਬੁਸ਼ 'ਤੇ ਇਹ ਦਬਾਅ ਸੀ ਕਿ ਉਹ ਚੀਨ 'ਚ ਹੋ ਰਹੇ ਮਾਨਵਾਧਿਕਾਰਾਂ ਦੇ ਹਨਨ ਅਤੇ ਤਿੱਬਤ ਹਿੰਸਾ ਦੇ ਵਿਰੋਧ ਅਤੇ ਦਾਰਫੁਰ 'ਚ ਚੱਲ ਰਹੇ ਸੰਕਟ ਦੇ ਸਮੱਰਥਨ 'ਚ ਓਲੰਪਿਕ 'ਚ ਭਾਗ ਨਹੀਂ ਲੈਣਗੇ.

ਬੁਲਾਰੇ ਨੇ ਕਿਹਾ ਕਿ ਰਾਸ਼ਟਰਪਤੀ ਦਾ ਮੰਨਣਾ ਹੈ ਕਿ ਦੁਨੀਆਂ 'ਚ ਹਰ ਇੱਕ ਨੂੰ ਆਪਣੇ ਵਿਚਾਰਾਂ ਦੀ ਸੁਤੰਤਰ ਅਤੇ ਖੁਲ੍ਹੀ ਅਭਿਵਿਅਕਤੀ ਕਰਨ ਦਾ ਅਧਿਕਾਰ ਹੈ.ਇਹ ਪੁੱਛੇ ਜਾਣ 'ਤੇ ਕਿ ਕੀ ਬੁਸ਼ ਉਦਘਾਟਨ ਸਮਾਗਮ 'ਚ ਸ਼ਾਮਲ ਹੋਣਗੇ.ਸਟੇਨਜੇਲ ਨੇ ਕਿਹਾ ਕਿ ਰਾਸ਼ਟਰਪਤੀ ਦੇ ਕਾਰਜਕ੍ਰਮਾਂ ਦੀ ਨੀਯਤ ਤਾਰੀਖ ਦੀ ਘੋਸ਼ਣਾ ਹਾਲੇ ਅਸੀਂ ਨਹੀਂ ਕੀਤੀ ਹੈ.


(ਸਰੋਤ - ਵੈਬ ਦੁਨੀਆ)
 
ਹੋਰ ਵੀ...
ਓਲੰਪਿਕ ਦਾ ਬਾਈਕਾਟ ਨਹੀਂ ਕਰਨਗੇ ਲਾਮਾ
ਫਲੇਮਿੰਗ ਦੇ ਪਾਤਰਾਂ ਦੀ ਨੀਲਾਮੀ 28 ਹਜ਼ਾਰ 'ਚ
ਅਫਗਾਨਿ 'ਚ ਦੋ ਭਾਰਤੀਆਂ ਦੀ ਮੌਤ
ਚੀਨ ਲਾਮਾ ਨਾਲ ਮਿਲਾਵੇ ਹੱਥ
ਭਾਰਤ,ਬੰਗਲਾਦੇਸ਼ ਫ਼ਿਰ ਰਿਸ਼ਤੇ ਸੁਧਾਰਨ ਲਈ ਯਤਨਸ਼ੀਲ
ਪਾਕਿ ਨੇਤਾ ਬਣਾਉਣ ਮਜ਼ਬੂਤ ਦੇਸ਼ : ਅਮਰੀਕਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...