ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਚੀਨ ਲਾਮਾ ਨਾਲ ਮਿਲਾਵੇ ਹੱਥ
ਟੋਰਾਂਟੋ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008   ( 11:44 IST )
ਤਿੱਬਤੀਆਂ ਦੇ ਰੂਹਾਨੀ ਗੁਰੂ ਦਲਾਈ ਲਾਮਾ ਨਾਲ ਦੋਸਤੀ ਦਾ ਹੱਥ ਮਿਲਾਉਣ ਲਈ ਕਨੇਡਾ ਚੀਨ ਨੂੰ ਉਤਸ਼ਾਹਿਤ ਕਰੇਗਾ. ਵਿਦੇਸ਼ ਮੰਤਰੀ ਦੇ ਮੈਂਬਰੀ ਸਕੱਤਰ ਦੀਪਕ ਓਬਰਾਏ ਨੇ ਕਿਹਾ ਕਿ ਚੀਨ ਨੂੰ ਅੱਗੇ ਵੱਧਣ ਦੀ ਜ਼ਰੂਰਤ ਹੈ.

ਸਤਿਕਾਰਯੋਗ ਦਲਾਈ ਲਾਮਾ ਦੁਆਰਾ ਵਧਾਇਆ ਗਿਆ ਦੋਸਤੀ ਅਤੇ ਸਹਿਯੋਗ ਦਾ ਹੱਥ ਚੀਨ ਸਾਹਮਣੇ ਇੱਕ ਸੁਨਹਿਰਾ ਮੌਕਾ ਪੇਸ਼ ਕਰਦਾ ਹੈ ਅਤੇ ਅਸੀਂ ਚਾਹੁੰਦੇ ਹਾਂ ਚੀਨ ਇਸ ਮੌਕੇ ਦਾ ਲਾਭ ਉਠਾਵੇ.

ਉਹ ਤਿੱਬਤੀ ਸਮੁਦਾਇ ਦੇ ਮੈਂਬਰਾਂ ਨਾਲ ਤਿੱਬਤ ਦੀ ਸਥਿਤੀ ਨੂੰ ਲੈਕੇ ਚਰਚਾ ਕਰ ਰਹੇ ਸਨ.

ਓਬਰਾਏ ਨੇ ਕਿਹਾ ਕਿ ਦਲਾਈ ਲਾਮਾ ਦੇ ਨਾਲ ਗੱਲਬਾਤ ਕਰਨ, ਸ਼ਾਂਤੀਪੂਰਵਕ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ, ਮਨੁੱਖੀ ਅਧਿਕਾਰਾਂ ਦਾ ਆਦਰ ਕਰਨ, ਤਿੱਬਤ ਵਿੱਚ ਸਥਿਤੀ ਵਿਗੜ੍ਹਨ ਤੋਂ ਰੋਕਣ ਅਤੇ ਪ੍ਰਭਾਵਿਤ ਖੇਤਰ ਵਿੱਚ ਬਿਨ੍ਹਾ ਰੁਕਾਵਟ ਆਉਣ ਜਾਣ ਦੀ ਆਗਿਆ ਦੇਣ ਲਈ ਕਨੇਡਾ ਚੀਨ ਨੂੰ ਉਤਸ਼ਾਹਿਤ ਕਰਦਾ ਰਹੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ,ਬੰਗਲਾਦੇਸ਼ ਫ਼ਿਰ ਰਿਸ਼ਤੇ ਸੁਧਾਰਨ ਲਈ ਯਤਨਸ਼ੀਲ
ਪਾਕਿ ਨੇਤਾ ਬਣਾਉਣ ਮਜ਼ਬੂਤ ਦੇਸ਼ : ਅਮਰੀਕਾ
ਪਾਕਿ ਦੇ ਕਬਾਇਲੀ ਖੇਤਰ 'ਚ ਹਿੰਸਾ, 14 ਮਰੇ
ਈਰਾਨ ਅਤੇ ਅਲਕਾਇਦਾ ਦਾ ਗੱਠਜੋੜ ਖਤਰਾ:ਬੁਸ਼
ਬਰੂਨੀ ਦੀ ਨੰਗੀ ਤਸਵੀਰ ਨਿਲਾਮ
ਮੈਂ ਇਨਸਾਨ ਹਾਂ,ਦਾਨਵ ਨਹੀਂ:ਦਲਾਈਲਾਮਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...