|
| ਪਾਕਿ ਨੇਤਾ ਬਣਾਉਣ ਮਜ਼ਬੂਤ ਦੇਸ਼ : ਅਮਰੀਕਾ |
| ਇਸਲਾਮਾਬਾਦ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008 ( 08:59 IST ) | |
ਅਮਰੀਕਾ ਨੇ ਕਿਹਾ ਹੈ ਪਾਕਿਸਤਾਨ ਵਿੱਚ 18 ਫਰਵਰੀ ਦੇ ਆਮ ਚੌਣਾਂ ਦੇ ਬਾਅਦ ਦੇਸ਼ ਨੂੰ ਮਜ਼ਬੂਤ ਅਤੇ ਉਦਾਰ ਬਣਾਉਣ ਦੇ ਲਈ ਲੋਕਤੰਤਰਿਕ ਮੌਕਾ ਹੈ ਅਤੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਸਮੇਤ ਸਾਰੇ ਨੇਤਾਵਾਂ ਨੂੰ ਇਸ ਯਤਨ ਵਿੱਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ.
ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਰਿਚਰਡ ਬਾਊਚਰ ਨੇ ਡਾਨ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਪਾਕਿਸਤਾਨ ਦੇ ਸਾਰੇ ਨੇਤਾਵਾਂ ਨੂੰ ਦੇਸ਼ ਦੀ ਨਵੀਂ ਵਿਵਸਥਾ ਵਿੱਚ ਭੂਮਿਕਾ ਨਿਭਾਉਣੀ ਹੋਵੇਗੀ.
ਇਹ ਪੁੱਛੇ ਜਾਣ 'ਤੇ ਕਿ ਕੀ ਨਵੀਂ ਵਿਵਵਥਾ ਵਿੱਚ ਮੁਸ਼ੱਰਫ ਦੀ ਕੋਈ ਭੂਮਿਕਾ ਬਾਕੀ ਹੈ ਤਾਂ ਬਾਊਚਰ ਨੇ ਕਿਹਾ ਨਿਸ਼ਚਿਤ ਤੌਰ 'ਤੇ. ਇੱਕ ਸਵਾਲ ਦੇ ਜਵਾਬ ਵਿੱਚ ਬਾਊਚਰ ਨੇ ਕਿਹਾ ਕਿ ਜੋ ਅਮਰੀਕਾ ਕਹਿੰਦਾ ਹੈ ਉਸ 'ਤੇ ਧਿਆਨ ਦਿਓ, ਨਾ ਕਿ ਅਮਰੀਕਾ ਦੇ ਬਾਰੇ ਜੋ ਦੂਜੇ ਕਹਿੰਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|