ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਪਾਕਿ ਦੇ ਕਬਾਇਲੀ ਖੇਤਰ 'ਚ ਹਿੰਸਾ, 14 ਮਰੇ
ਇਸਲਾਮਾਬਾਦ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008   ( 08:32 IST )
ਪਾਕਿਸਤਾਨ ਦੇ ਅਸ਼ਾਂਤ ਪੱਛਮੀ ਉੱਤਰ ਖੁਰਮ ਏਜੰਸੀ ਵਿੱਚ ਵਿਰੋਧੀ ਗੁੱਟਾਂ ਦੇ ਵਿਚਕਾਰ ਪਿਛਲੇ ਕੁੱਝ ਦਿਨਾਂ ਤੋਂ ਜਾਰੀ ਸੰਘਰਸ਼ ਵਿੱਚ 14 ਲੋਕ ਮਾਰੇ ਗਏ ਹਨ ਜਦੋਂਕਿ 30 ਹੋਰ ਫੱਟੜ ਹੋਏ ਹਨ.

ਅਧਿਕਾਰੀਆਂ ਨੇ ਅੱਜ ਕਿਹਾ ਕਿ ਅਫਗਾਨਿਸਤਾਨ ਦੀ ਸੀਮਾ ਨਾਲ ਲੱਗਦੇ ਕਬਾਇਲੀ ਇਲਾਕਿਆਂ ਦੇ ਬਾਲਿਸ਼ਖੇਲ ਸੱਦਾ ਕਾਰਮਾਨ ਪਾਰਾ ਚਾਮਕਾਨੀ ਪੇਵਾਰ ਅਤੇ ਤੇੜੀ ਮੈਂਗਲ ਤੋਂ ਹਥਿਆਰਬੰਦ ਸੰਗਠਨਾਂ ਦੇ ਵਿਚਕਾਰ ਸੰਘਰਸ਼ ਦੀ ਸੂਚਨਾ ਮਿਲੀ ਹੈ.

ਅਧਿਕਾਰੀਆਂ ਨੇ ਕਿਹਾ ਕਿ ਵਿਰੋਧੀ ਗੁੱਟਾਂ ਦੇ ਮੈਂਬਰਾਂ ਨੇ ਇੱਕ ਦੂਜੇ ਉੱਤੇ ਰਾਕੇਟ ਲਾਂਚਰ ਮੋਰਟਾਰ ਅਤੇ ਮਿਸਾਈਲਾਂ ਨਾਲ ਹਮਲੇ ਕੀਤੇ. ਇਲਾਕੇ ਵਿੱਚ ਬਿਜਲਈ ਸਪਲਾਈ ਠੱਪ ਹੋ ਗਈ ਹੈ ਅਤੇ ਇੱਕ ਟੈਲੀਫੋਨ ਐਕਸਚੇਂਜ ਉੱਤੇ ਵੀ ਹਮਲਾ ਕੀਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਈਰਾਨ ਅਤੇ ਅਲਕਾਇਦਾ ਦਾ ਗੱਠਜੋੜ ਖਤਰਾ:ਬੁਸ਼
ਬਰੂਨੀ ਦੀ ਨੰਗੀ ਤਸਵੀਰ ਨਿਲਾਮ
ਮੈਂ ਇਨਸਾਨ ਹਾਂ,ਦਾਨਵ ਨਹੀਂ:ਦਲਾਈਲਾਮਾ
ਹਿੰਸਾ ਲਈ ਸਾਜਿਸ਼ ਜਿੰਮੇਦਾਰ : ਗਿਲਾਨੀ
ਪਾਕਿ ਬਜ਼ਾਰ 'ਚ ਵਿਸਫ਼ੋਟ,ਅੱਠ ਮਰੇ
ਸ਼ਾਹਜਹਾਂ ਦੀ ਕਟਾਰ ਵਿੱਕੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...