ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਨੇਪਾਲ 'ਚ ਇਤਿਹਾਸਕ ਚੌਣ ਲਈ ਵੋਟਾਂ
ਕਾਠਮਾਂਡੂ (ਭਾਸ਼ਾ), ਵੀਰਵਾਰ, 10 ਅਪ੍ਰੈਲ 2008   ( 14:25 IST )
ਨੇਪਾਲ ਵਿੱਚ ਸੰਵਿਧਾਨ ਸਭਾ ਦੀਆਂ ਚੌਣਾਂ ਦੇ ਲਈ ਅੱਜ ਵੋਟਾਂ ਪਾਈਆਂ ਜਾ ਰਹੀਆਂ ਹਨ ਅਤੇ ਇਸ ਨਾਲ ਦੇਸ਼ ਵਿੱਚ ਸਦੀਆਂ ਪੁਰਾਣੇ ਰਾਜਤੰਤਰ ਦਾ ਭਾਗ ਦਾ ਫੈਸਲਾ ਹੋਵੇਗਾ ਅਤੇ ਇਸਦੇ ਨਾਲ ਹੀ ਭਵਿੱਖ ਦੀ ਰਾਜਨੀਤਿਕ ਪ੍ਰਣਾਲੀ ਦੀ ਦਿਸ਼ਾ ਵੀ ਨਿਰਧਾਰਿਤ ਹੋਵੇਗੀ.

ਸਥਾਨਕ ਸਮੇਂ ਦੇ ਅਨੁਸਾਰ ਵੋਟਿੰਗ ਸਵੇਰੇ ਸੱਤ ਵੱਜੇ ਸ਼ੁਰੂ ਹੋਇਆ ਅਤੇ ਸ਼ਾਮ ਵੱਜੇ ਸਮਾਪਤ ਹੋਵੇਗਾ. ਚੌਣ ਅਧਿਕਾਰੀਆਂ ਨੇ ਦੱਸਿਆ ਕਿ ਸਮਾਨੁਪਾਤਿਕ ਚੌਣ ਪ੍ਰਣਾਲੀ ਦੇ ਅਧੀਨ ਹੋਣ ਵਾਲੀਆਂ ਚੌਣਾਂ ਦੇ ਲਈ ਕਰੀਬ 6000 ਉਮੀਦਵਾਰ ਚੌਣ ਮੈਦਾਨ ਵਿੱਚ ਹਨ ਜਦੋਂਕਿ ਪ੍ਰਤੱਖ ਚੌਣ ਪ੍ਰਣਾਲੀ ਦੇ ਲਈ 4021 ਉਮੀਦਵਾਰ ਚੌਣ ਲੜ ਰਹੇ ਹਨ.

ਇਹਨਾਂ ਮਹੱਤਵਪੂਰਨ ਚੌਣਾਂ ਵਿੱਚ ਕੁੱਲ ਮਿਲਾਕੇ 55 ਰਾਜਨੀਤਿਕ ਦਲ ਹਿੱਸਾ ਲੈ ਰਹੇ ਹਨ ਅਤੇ ਦੇਸ਼ ਦੇ ਇੱਕ ਕਰੋੜ 76 ਲੱਖ ਵੋਟਰ ਆਪਣੇ ਅਧਿਕਾਰ ਦਾ ਪ੍ਰਯੋਗ ਕਰਕੇ ਇਹਨਾਂ ਦਲਾਂ ਦੇ ਉਮੀਦਵਾਰਾਂ ਦੇ ਭਾਗ ਦਾ ਫੈਸਲਾ ਕਰਨਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਿੰਸਾ 'ਚ ਸੱਤ ਮਰੇ, ਸ਼ਾਂਤੀ ਦੀ ਅਪੀਲ
ਈਸ਼ਵਰ ਕਰੇਗਾ ਫੈਸਲਾ : ਫਾਯਦ
ਚੀਨ ਲਾਮਾ ਨਾਲ ਕਰੇ ਗੱਲਬਾਤ : ਬੁਸ਼
ਉਦਘਾਟਨ ਸਮਾਗਮ 'ਚ ਨਹੀਂ ਹੋਣਗੇ ਬ੍ਰਾਉਨ
ਨੇਪਾਲ ਸੰਯਮ ਵਰਤੇ : ਮੂਨ
ਸ਼੍ਰੀਲੰਕਾ 'ਚ ਝੜ੍ਹਪਾਂ, 54 ਦੀ ਮੌਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...