|
| ਹਿੰਸਾ 'ਚ ਸੱਤ ਮਰੇ, ਸ਼ਾਂਤੀ ਦੀ ਅਪੀਲ |
| ਕਰਾਚੀ (ਭਾਸ਼ਾ), ਵੀਰਵਾਰ, 10 ਅਪ੍ਰੈਲ 2008 ( 12:02 IST ) | |
ਕਰਾਚੀ ਸ਼ਹਿਰ ਵਿੱਚ ਵਕੀਲਾਂ ਦੇ ਵਿਰੋਧੀ ਗੁੱਟਾਂ ਵਿੱਚ ਟਕਰਾਅ ਦੇ ਬਾਅਦ ਭੜ੍ਹਕੀ ਹਿੰਸਾ ਵਿੱਚ ਘੱਟ ਤੋਂ ਘੱਟ ਸੱਤ ਵਿਅਕਤੀ ਮਾਰੇ ਗਏ ਅਤੇ 15 ਫੱਟੜ ਹੋ ਗਏ. ਮ੍ਰਿਤਕਾਂ ਵਿੱਚ ਪੰਜ ਵਿਅਕਤੀਆਂ ਦੀ ਮੌਤ ਜਲਣ ਨਾਲ ਹੋਈ ਹੈ.
ਸਿੰਧ ਉੱਚ ਅਦਾਲਤ ਬਾਰ ਐਸੋਸੀਏਸ਼ਨ ਦੇ ਦਫ਼ਤਰ ਦੇ ਨੇੜੇ ਵਕੀਲਾਂ ਦੇ ਦੋ ਗੁੱਟਾਂ ਵਿੱਚ ਟਕਰਾਅ ਹੋਇਆ, ਜਿਸਦੇ ਬਾਅਦ ਹੱਥਿਆਰਬੰਦ ਵਿਅਕਤੀਆਂ ਦੀ ਭੀੜ੍ਹ ਨੇ ਸ਼ਹਿਰ ਦੇ ਕਈ ਸਥਾਨਾਂ ਉੱਤੇ ਅੱਗ ਲਗਾ ਦਿੱਤੀ.
ਪੁਲਿਸ ਨੇ ਦੱਸਿਆ ਕਿ ਸੰਘਣੀ ਆਵਾਜਾਈ ਵਾਲੇ ਐੱਮਏ ਜਿੰਨਾ ਰੋਡ ਉੱਤੇ ਸਥਿਤ ਇੱਕ ਇਮਾਰਤ ਤਾਹਿਰ ਪਲਾਜਾ ਵਿੱਚ ਭੀੜ੍ਹ ਦੁਆਰਾ ਲਗਾਈ ਗਈ ਅੱਗ ਵਿੱਚ ਇੱਕ ਔਰਤ ਸਮੇਤ ਪੰਜ ਵਿਅਕਤੀਆਂ ਦੀ ਜਲਣ ਕਰਕੇ ਮੌਤ ਹੋ ਗਈ.
ਦੋ ਹੋਰ ਵਿਕਅਤੀਆਂ ਨੂੰ ਗੋਲੀਬਾਰੀ ਦੀਆਂ ਅਲੱਗ ਅਲੱਗ ਘਟਨਾਵਾਂ ਵਿੱਚ ਗੋਲੀ ਮਾਰ ਦਿੱਤੀ ਗਈ. ਰਾਸ਼ਟਰਪਤੀ ਪਰਵੇਜ ਮੁਸ਼ੱਰਫ ਨੇ ਹਿੰਸਾ ਉੱਤੇ ਅਫਸੋਸ ਪ੍ਰਗਟ ਕਰਦਿਆਂ ਪ੍ਰਸ਼ਾਸਨ ਨੂੰ ਸ਼ਾਂਤੀ ਪ੍ਰਬੰਧ ਬਹਾਲ ਕਰਨ ਦੇ ਲਈ ਹਰਸੰਭਵ ਕਦਮ ਉਠਾਉਣ ਦਾ ਆਦੇਸ਼ ਦਿੱਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|