ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਈਸ਼ਵਰ ਕਰੇਗਾ ਫੈਸਲਾ : ਫਾਯਦ
ਲੰਡਨ (ਭਾਸ਼ਾ), ਵੀਰਵਾਰ, 10 ਅਪ੍ਰੈਲ 2008   ( 11:31 IST )
ਹੈਰੋਡਸ ਲੜੀ ਦੇ ਮਾਲਕ ਮੁਹੰਮਦ ਅਲ ਫਾਯਦ ਹੁਣ ਤੱਕ ਆਰੋਪ ਲਗਾਉਂਦੇ ਆਏ ਹਨ ਕਿ ਉਹਨਾਂ ਦੇ ਪੁੱਤਰ ਡੋਡੀ ਅਲ ਫਾਯਦ ਅਤੇ ਵੈਲਸ ਦੀ ਰਾਜਕੁਮਾਰੀ ਡਾਇਨਾ ਦੀ ਹੱਤਿਆ ਕੀਤੀ ਗਈ ਸੀ ਪਰੰਤੂ ਹੁਣ ਉਹਨਾਂ ਨੇ ਆਪਣੀ ਗੱਲ ਨੂੰ ਸਾਬਤ ਕਰਨ ਦਾ ਇਰਾਦਾ ਤਿਆਗ ਦਿੱਤਾ ਹੈ.

ਜਿਊਰੀ ਦੇ ਫੈਸਲੇ ਦੇ ਇੱਕ ਦਿਨ ਬਾਅਦ ਹੀ ਫਾਯਦ ਨੇ ਕਿਹਾ ਹੈ ਕਿ ਉਹ ਜਿਊਰੀ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਨ ਪਰੰਤੂ ਉਹਨਾਂ ਦਾ ਇਤਰਾਜ ਬਰਕਰਾਰ ਹੈ.

ਮੁਹੰਮਦ ਅਲ ਫਾਯਦ ਨੇ ਕਿਹਾ ਕਿ ਬਹੁਤ ਹੋ ਚੁੱਕਿਆ ਹੈ ਅਤੇ ਹੁਣ ਉਹ ਰਾਜਕੁਮਾਰੀ ਅਤੇ ਡੋਡੀ ਦੀ ਹੱਤਿਆ ਕਰਨ ਵਾਲਿਆਂ ਨੂੰ ਸਜਾ ਦੇਣ ਦਾ ਫੈਸਲਾ ਈਸ਼ਵਰ ਉੱਤੇ ਛੱਡਦੇ ਹਨ.

ਇਸ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗਾਰਡਨ ਬ੍ਰਾਉਨ ਨੇ ਮੁਹੰਮਦ ਅਲ ਫਾਯਦ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਕਾਨੂੰਨੀ ਲੜਾਈ ਬੰਦ ਕਰਕੇ ਜਿਊਰੀ ਦੇ ਫੈਸਲੇ ਨੂੰ ਸਵੀਕਾਰ ਕਰ ਲਵੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੀਨ ਲਾਮਾ ਨਾਲ ਕਰੇ ਗੱਲਬਾਤ : ਬੁਸ਼
ਉਦਘਾਟਨ ਸਮਾਗਮ 'ਚ ਨਹੀਂ ਹੋਣਗੇ ਬ੍ਰਾਉਨ
ਨੇਪਾਲ ਸੰਯਮ ਵਰਤੇ : ਮੂਨ
ਸ਼੍ਰੀਲੰਕਾ 'ਚ ਝੜ੍ਹਪਾਂ, 54 ਦੀ ਮੌਤ
ਜਦੋਂ ਦਵਾਈ ਬਣੀ ਮੌਤ ਦਾ ਕਾਰਣ
ਭਾਰਤ ਤੋਂ ਬੱਚੇ ਗੋਦ ਲਵੇਗੀ ਮਡੋਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...