ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਚੀਨ ਲਾਮਾ ਨਾਲ ਕਰੇ ਗੱਲਬਾਤ : ਬੁਸ਼
ਵਾਸ਼ਿੰਗਟਨ (ਭਾਸ਼ਾ), 10 ਅਪ੍ਰੈਲ 2008   ( 10:45 IST )
ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਅੱਜ ਚੀਨ ਉੱਤੇ ਦਬਾਅ ਪਾਉਂਦਿਆਂ ਕਿਹਾ ਕਿ ਉਹ ਤਿੱਬਤ ਵਿੱਚ ਸਥਿਤੀ ਸ਼ਾਂਤ ਕਰਨ ਦੇ ਲਈ ਦਲਾਈ ਲਾਮਾ ਦੇ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਆਰੰਭ ਕਰੇ.

ਸਿੰਗਾਪੁਰ ਦੇ ਸੀਨੀਅਰ ਮੰਤਰੀ ਗੋਹ ਚੋਕ ਤਾਂਗ ਦੇ ਨਾਲ ਮੁਲਾਕਾਤ ਵਿੱਚ ਬੁਸ਼ ਨੇ ਕਿਹਾ ਕਿ ਦਲਾਈ ਲਾਮਾ ਦੇ ਨਾਲ ਗੱਲਬਾਤ ਪ੍ਰਾਰੰਭ ਕਰਨਾ ਚੀਨ ਦੀ ਸਰਕਾਰ ਦਾ ਇੱਕ ਚੰਗਾ ਕਦਮ ਹੋਵੇਗਾ.

ਉਹਨਾਂ ਨੇ ਕਿਹਾ ਕਿ ਦਲਾਈ ਲਾਮਾ ਹਿੰਸਾ ਦੇ ਵਿਰੋਧੀ ਅਤੇ ਚੰਗੇ ਇਨਸਾਨ ਹਨ ਜੋਕਿ ਤਿੱਬਤੀ ਸੰਸਕ੍ਰਿਤੀ ਨੂੰ ਪਹਿਚਾਣ ਦਿਵਾਉਣਾ ਚਾਹੁੰਦੇ ਹਨ. ਤਾਂਗ ਨੇ ਕਿਹਾ ਕਿ ਚੀਨ ਦੀ ਸਰਕਾਰ ਦੇ ਕੋਲ ਸ਼ਾਂਤੀ ਸਥਾਪਤ ਕਰਨ ਦਾ ਇੱਕ ਮਾਤਰ ਰਾਸਤਾ ਦਲਾਈ ਲਾਮਾ ਦੇ ਨਾਲ ਗੱਲਬਾਤ ਕਰਨਾ ਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਈਸ਼ਵਰ ਕਰੇਗਾ ਫੈਸਲਾ : ਫਾਯਦ
ਉਦਘਾਟਨ ਸਮਾਗਮ 'ਚ ਨਹੀਂ ਹੋਣਗੇ ਬ੍ਰਾਉਨ
ਨੇਪਾਲ ਸੰਯਮ ਵਰਤੇ : ਮੂਨ
ਸ਼੍ਰੀਲੰਕਾ 'ਚ ਝੜ੍ਹਪਾਂ, 54 ਦੀ ਮੌਤ
ਜਦੋਂ ਦਵਾਈ ਬਣੀ ਮੌਤ ਦਾ ਕਾਰਣ
ਭਾਰਤ ਤੋਂ ਬੱਚੇ ਗੋਦ ਲਵੇਗੀ ਮਡੋਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...