ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਉਦਘਾਟਨ ਸਮਾਗਮ 'ਚ ਨਹੀਂ ਹੋਣਗੇ ਬ੍ਰਾਉਨ
ਲੰਡਨ (ਭਾਸ਼ਾ), 10 ਅਪ੍ਰੈਲ 2008   ( 10:36 IST )
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗਾਰਡਨ ਬ੍ਰਾਉਨ ਬੀਜਿੰਗ ਵਿੱਚ ਹੋਣ ਵਾਲੇ ਓਲੰਪਿਕ ਦੇ ਉਦਘਾਟਨ ਸਮਾਗਮ ਵਿੱਚ ਹਿੱਸਾ ਨਹੀਂ ਲੈਣਗੇ. ਡਾਊਨਿੰਗ ਸਟ੍ਰੀਟ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਹ ਇਸ ਸਮਾਗਮ ਵਿੱਚ ਕਦੇ ਵੀ ਜਾਣ ਵਾਲੇ ਹੀ ਨਹੀਂ ਸਨ.

ਬ੍ਰਾਉਨ ਦੇ ਦਫ਼ਤਰ ਤੋਂ ਦਿੱਤੀ ਗਈ ਜਾਣਕਾਰੀ ਵਿੱਚ ਬੁਲਾਰੇ ਨੇ ਕਿਹਾ ਹੈ ਕਿ ਉਦਘਾਟਨ ਸਮਾਗਮ ਵਿੱਚ ਉਹ ਕਦੇ ਵੀ ਨਹੀਂ ਜਾਣ ਵਾਲੇ ਸਨ ਹਾਲਾਂਕਿ ਇਸਦੇ ਸਮਾਪਨ ਸਮਾਗਮ ਵਿੱਚ ਉਹ ਹਿੱਸਾ ਲੈਣਗੇ.

ਇਸ ਤੋਂ ਪਹਿਲਾਂ ਬ੍ਰਾਉਨ ਨੇ ਓਲੰਪਿਕ ਦਾ ਬਾਈਕਾਟ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਹੋਰ ਕਈ ਲੋਕਾਂ ਦੀ ਤਰ੍ਹਾਂ ਉਹ ਵੀ ਓਲੰਪਿਕ 'ਚ ਹਿੱਸਾ ਲੈਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਈਸ਼ਵਰ ਕਰੇਗਾ ਫੈਸਲਾ : ਫਾਯਦ
ਚੀਨ ਲਾਮਾ ਨਾਲ ਕਰੇ ਗੱਲਬਾਤ : ਬੁਸ਼
ਨੇਪਾਲ ਸੰਯਮ ਵਰਤੇ : ਮੂਨ
ਸ਼੍ਰੀਲੰਕਾ 'ਚ ਝੜ੍ਹਪਾਂ, 54 ਦੀ ਮੌਤ
ਜਦੋਂ ਦਵਾਈ ਬਣੀ ਮੌਤ ਦਾ ਕਾਰਣ
ਭਾਰਤ ਤੋਂ ਬੱਚੇ ਗੋਦ ਲਵੇਗੀ ਮਡੋਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...