ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬਗਦਾਦ 'ਚ ਦੋ ਅਮਰੀਕੀ ਫੌਜੀ ਹਲਾਕ
ਬਗਦਾਦ(ਭਾਸ਼ਾ), ਵੀਰਵਾਰ, 27 ਮਾਰਚ 2008   ( 12:10 IST )
ਬਗਦਾਦ ਵਿਚ ਛਾਪਾਮਾਰ ਮੁਹਿੰਮ ਦੌਰਾਨ ਹੋਏ ਸੰਘਰਸ਼ ਵਿਚ ਦੋ ਅਮਰੀਕੀ ਫੌਜੀ ਹਲਾਕ ਹੋ ਗਏ.ਅਮਰੀਕੀ ਸੈਨਾ ਮੁਤਾਬਕ ਬਗਦਾਦ ਵਿਚ ਕੱਲ੍ਹ ਛਾਪਾਮਾਰ ਗਸ਼ਤੀ ਮੁਹਿੰਮ ਦੌਰਾਨ ਛੋਟੇ ਹਥਿਆਰਾਂ ਨਾਲ ਹੋਈ ਗੋਲੀਬਾਰੀ ਵਿਚ ਇੱਕ ਫੌਜੀ ਦੀ ਮੌਤ ਹੋ ਗਈ ਜਦੋਂ ਕਿ ਇੱਕ ਹੋ ਫੌਜੀ ਦੀ ਰਾਜਧਾਨੀ ਦੇ ਪੂਰਬੀ ਇਲਾਕੇ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ.

ਜਿਕਰਯੋਗ ਹੈ ਕਿ ਅਮਰੀਕੀ ਫੌਜੀ ਪੂਰਬੀ ਬਗਦਾਦ ਦੇ ਸ਼ਹਿਰ ਸੱਦਰ ਵਿਚ ਕੱਲ੍ਹ ਸ਼ੀਆ ਲੜਾਕਿਆਂ ਨਾਲ ਸੰਘਰਸ਼ ਕਰ ਰਹੇ ਸਨ ਪਰ ਸੈਨਾ ਨੇ ਇਹ ਨਹੀਂ ਦੱਸਿਆ ਕਿ ਕੀ ਇਹਨਾਂ ਫੌਜੀਆਂ ਦੀ ਮੌਤ ਇਸ ਸੰਘਰਸ਼ ਵਿਚ ਹੋਈ ਹੈ.

ਏਪੀ ਦੇ ਅੰਕੜਿਆਂ ਮੁਤਾਬਕ ਮਾਰਚ 2003 ਵਿਚ ਅਮਰੀਕੀ ਸੈਨਾ ਦੇ ਇਰਾਕ ਉੱਪਰ ਹਮਲੇ ਮਗਰੋਂ ਮਰਨ ਵਾਲੇ ਫੌਜੀਆਂ ਦੀ ਗਿਣਤੀ ਵੱਧ ਕੇ 4003 ਹੋ ਚੁੱਕੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਾਰਵੇ 'ਚ ਇਮਾਰਤ ਢਹਿਣ ਕਾਰਣ 5 ਹਲਾਕ
ਇਸਰਾਇਲ ਵਸਾਏਗਾ ਬਸਤੀਆਂ:ਓਲਮਰਟ
ਬੰਬ ਦੀ ਸੂਚਨਾ,ਖਾਲੀ ਕਰਾਇਆ ਹਵਾਈ ਅੱਡਾ
ਚੀਨ 'ਚ ਪਟਾਖਿਆਂ ਦਾ ਵਿਸਫ਼ੋਟ,22 ਮਰੇ
ਰਿਕਾਰਡ ਮਿਸ਼ਨ ਬਾਅਦ ਅੰਡੇਵਰ ਦੀ ਵਾਪਸੀ
ਤਿੱਬਤ ਮਸਲੇ 'ਤੇ ਅਮਰੀਕਾ ਚਿੰਤਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...