ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬੰਬ ਦੀ ਸੂਚਨਾ,ਖਾਲੀ ਕਰਾਇਆ ਹਵਾਈ ਅੱਡਾ
ਲਾਸ ਐਂਜਲਸ(ਭਾਸ਼ਾ), ਵੀਰਵਾਰ, 27 ਮਾਰਚ 2008   ( 10:03 IST )
ਲਾਸ ਐਂਜਲਸ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਦੇ ਇੱਕ ਟਰਮੀਨਾਲ ਨੂੰ ਕੱਲ੍ਹ ਬੰਬ ਦੀ ਸੂਚਨਾ ਮਿਲਣ ਮਗਰੋਂ ਅਸਥਾਈ ਰੂਪ ਨਾਲ ਖਾਲੀ ਕਰਾਇਆ ਗਿਆ.ਇੱਥੇ ਇੱਕ ਸਕੈਨਰ ਨੇ ਗ੍ਰੇਨੇਡ ਵਾਂਗ ਦਿਖਾਈ ਦਿੰਦੀ ਵਸਤੂ ਦੀ ਇੱਕ ਸਮਾਨ ਵਿਚ ਪਹਿਚਾਨ ਕੀਤੀ ਸੀ ਜਿਸ ਤੋਂ ਮਗਰੋਂ ਇਹ ਕਦਮ ਚੁੱਕਿਆ ਗਿਆ.

ਬਾਅਦ ਵਿਚ ਪਤਾ ਲੱਗਾ ਕਿ ਉਹ ਵਸਤੂ ਗ੍ਰੇਨੇਡ ਨਹੀਂ ਸਗੋਂ ਉਸੇ ਵਰਗਾ ਵਿਖਾਈ ਦਿੰਦਾ ਖਿਡੌਣਾ ਸੀ.ਹਵਾਈ ਅੱਡੇ ਦੇ ਟਰਮੀਨਲ ਇੱਕ ਨੂੰ ਸ਼ਾਮ 7.50 'ਤੇ ਖਾਲੀ ਕਰਾਇਆ ਗਿਆ ਸੀ.

ਸੁਰੱਖਿਆ ਜਵਾਨਾਂ ਵੱਲੋਂ ਉਸ ਵਸਤੂ ਦੀ ਪਛਾਣ ਕਰਨ ਦੌਰਾਨ ਕਰੀਬ 40 ਮਿੰਟ ਤੱਕ ਹਵਾਈ ਅੱਡਾ ਖਾਲੀ ਰਿਹਾ.(ਏਪੀ)
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੀਨ 'ਚ ਪਟਾਖਿਆਂ ਦਾ ਵਿਸਫ਼ੋਟ,22 ਮਰੇ
ਰਿਕਾਰਡ ਮਿਸ਼ਨ ਬਾਅਦ ਅੰਡੇਵਰ ਦੀ ਵਾਪਸੀ
ਤਿੱਬਤ ਮਸਲੇ 'ਤੇ ਅਮਰੀਕਾ ਚਿੰਤਤ
ਮੁਖਰਜੀ ਦੀ ਡੇਵਿਡ ਨਾਲ ਚਰਚਾ
ਐਸ਼ ਦੇ ਪ੍ਰਸ਼ੰਸਕ ਪਾਕਿ ਦੇ ਨਵੇਂ ਪ੍ਰਧਾਨਮੰਤਰੀ
ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਪੂਰਾ ਸਮੱਰਥਨ:ਬ੍ਰਾਊਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...