ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਮੁਖਰਜੀ ਦੀ ਡੇਵਿਡ ਨਾਲ ਚਰਚਾ
ਲੰਦਨ(ਭਾਸ਼ਾ), 27 ਮਾਰਚ 2008   ( 07:11 IST )
ਭਾਰਤੀ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਨਾਲ ਇੱਥੇ ਦੋ ਪੱਖੀ ਖੇਤਰੀ ਅਤੇ ਸਾਂਝੇ ਹਿੱਤਾਂ ਦੇ ਮੁੱਦਿਆਂ ਉੱਪਰ ਡੂੰਘਾ ਵਿਚਾਰ ਵਟਾਂਦਰਾ ਕੀਤਾ.ਮੁਖਰਜੀ ਇੱਥੇ ਕੱਲ੍ਹ ਸਵੇਰੇ ਵਾਸ਼ਿੰਗਟਨ ਤੋਂ ਪੁੱਜੇ ਅਤੇ ਉਹਨਾਂ ਨੇ ਮਿਲੀਬੈਂਡ ਨਾਲ ਲਗਭੱਗ 45 ਮਿੰਟ ਗੱਲਬਾਤ ਕੀਤੀ.

ਉਹਨਾਂ ਨੇ ਮਿਲੀਬੈਂਡ ਨੂੰ ਭਾਰਤ ਦੀ ਅਧਿਕਾਰਕ ਯਾਤਰਾ ਦੀ ਅਪੀਲ ਵੀ ਕੀਤੀ ਜਿਸ ਨੂੰ ਮਿਲੀਬੈਂਡ ਨੇ ਪ੍ਰਵਾਨ ਕਰ ਲਿਆ.

ਭਾਰਤੀ ਹਾਈਕਮਿਸ਼ਨ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਇਸ ਸਾਲ ਦੀ ਦੂਜੀ ਛਮਾਹੀ ਵਿਚ ਮਿਲੀਬੈਂਡ ਦੀ ਭਾਰਤ ਯਾਤਰਾ ਲਈ ਡਿਪਲੋਮੈਟਿਕ ਪੱਧਰ ਉੱਪਰ ਖਰੜਾ ਤਿਆਰ ਕੀਤਾ ਜਾਵੇਗਾ.

ਜਿਕਰਯੋਗ ਹੈ ਕਿ ਇਸ ਵਰ੍ਹੇ ਜਨਵਰੀ ਮਹੀਨੇ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਗੋਰਡਨ ਬ੍ਰਾਉਨ ਦੀ ਭਾਰਤ ਯਾਤਰਾ ਮਗਰੋਂ ਉੱਚ ਪੱਧਰ ਦੀ ਗੱਲਬਾਤ ਦੇ ਸਿਲਸਿਲੇ ਵਿਚ ਦੋਵਾਂ ਵਿਦੇਸ਼ ਮੰਤਰੀਆਂ ਨੇ ਮੁਲਾਕਾਤ ਕੀਤੀ.ਮੁਖਰਜੀ ਅੱਜ ਭਾਰਤ ਵਾਪਸੀ ਲਈ ਰਵਾਨਾ ਹੋਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੁਸ਼ ਨੇ ਪੁਤਿਨ ਨਾਲ ਵਾਰਤਾ ਲਈ ਹਾਮੀ ਭਰੀ
ਬਗਦਾਦ 'ਚ ਦੋ ਅਮਰੀਕੀ ਫੌਜੀ ਹਲਾਕ
ਨਾਰਵੇ 'ਚ ਇਮਾਰਤ ਢਹਿਣ ਕਾਰਣ 5 ਹਲਾਕ
ਇਸਰਾਇਲ ਵਸਾਏਗਾ ਬਸਤੀਆਂ:ਓਲਮਰਟ
ਬੰਬ ਦੀ ਸੂਚਨਾ,ਖਾਲੀ ਕਰਾਇਆ ਹਵਾਈ ਅੱਡਾ
ਚੀਨ 'ਚ ਪਟਾਖਿਆਂ ਦਾ ਵਿਸਫ਼ੋਟ,22 ਮਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...