ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬੁਸ਼ ਨੇ ਗਿਲਾਨੀ ਨੂੰ ਦਿੱਤੀ ਵਧਾਈ
ਇਸਲਾਮਾਬਾਦ (ਭਾਸ਼ਾ), ਬੁੱਧਵਾਰ, 26 ਮਾਰਚ 2008   ( 11:15 IST )
ਅਮਰੀਕੀ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਯੂਸੁਫ਼ ਰਜਾ ਗਿਲਾਨੀ ਨੂੰ ਟੈਲੀਫੋਨ 'ਤੇ ਵਧਾਈ ਦਿੱਤੀ.

ਟੈਲੀਫੋਨ 'ਤੇ ਹੋਈ ਗੱਲਬਾਤ 'ਚ ਗਿਲਾਨੀ ਨੇ ਬੁਸ਼ ਨੂੰ ਕਿਹਾ ਕਿ ਉਹ ਅੱਤਵਾਦ ਨਾਲ ਲੜਨ ਦੇ ਲਈ ਇੱਕ ਨਵੀਂ ਨੀਤੀ ਅਪਨਾਉਣਗੇ,ਜਿਸ ਦੇ ਤਹਿਤ ਰਾਜਨੈਤਿਕ ਸੋਚ ਨੂੰ ਵਿਕਾਸ ਕਾਰਜਕ੍ਰਮਾਂ ਦੇ ਨਾਲ ਜੋੜਿਆ ਜਾਵੇਗਾ.

ਗਿਲਾਨੀ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ,ਜਦੋਂ ਦੋ ਅਮਰੀਕੀ ਰਾਜਨਾਇਕ ਅਮਰੀਕੀ ਉੱਪ ਵਿਦੇਸ਼ ਮੰਤਰੀ ਜਾਨ ਨੀਗ੍ਰੋਪੋਂਟ ਅਤੇ ਦੱਖਣੀ ਏਸ਼ੀਆ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀਬ ਰਿਚਰਡ ਬਾਊਚਰ ਅੱਤਵਾਦ ਦੇ ਖਿਲਾਫ਼ ਜੰਗ 'ਚ ਪਾਕਿਸਤਾਨ ਦਾ ਸਹਿਯੋਗ ਜ਼ਾਰੀ ਰੱਖਣ ਦੀ ਮੰਗ ਨੂੰ ਲੈ ਕੇ ਜਿੱਥੇ ਡੇਰਾ ਲਾਏ ਹੋਏ ਹਨ.

ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ਆਰਥਿਕ ਰੱਖਿਆ ਅਤੇ ਸਮਾਜਿਕ ਵਿਕਾਸ ਦੇ ਖੇਤਰਾਂ 'ਚ ਅਮਰੀਕਾ ਦੇ ਨਾਲ ਸਹਿਯੋਗ ਨੂੰ ਕਾਫ਼ੀ ਮਹੱਤਵ ਦਿੰਦਾ ਹੈ.ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਾਰੇ ਤਰ੍ਹਾਂ ਦੇ ਅੱਤਵਾਦ ਜ਼ਾਰੀ ਰੱਖੇਗਾ ਕਿਉਂਕਿ ਇਹ ਪਾਕਿਸਤਾਨ ਦੇ ਆਪਣੇ ਰਾਸ਼ਟਰੀ ਹਿੱਤ 'ਚ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪ੍ਰਦਰਸ਼ਨ ਜਾਰੀ ਰਿਹਾ ਤਾਂ ਦੇਵਾਂਗਾ ਅਸਤੀਫਾ:ਦਲਾਈਲਾਮਾ
ਬ੍ਰੋਕਮੇਨ ਦੇ ਮਹਾਸਭਾ ਦਾ ਪ੍ਰਧਾਨ ਬਨਣ ਦੀ ਸੰਭਾਵਨਾ
ਭਾਰਤ ਨਹੀਂ ਦੇਵੇਗਾ ਇਜ਼ਾਜ਼ਤ:ਵਿਕਰਮ ਨਾਇਕੇ
ਸੰਰਾ ਏਜੰਸੀ ਨੇ ਮੰਗਿਆ ਵਾਧੂ ਧਨ
ਚੀਨ 'ਚ ਸੈਂਕੜੇ ਦੰਗਾਈਆਂ ਨੇ ਕੀਤਾ ਆਤਮਸਮੱਰਪਣ
ਲੇਬਨਾਨ ਦੀਆਂ ਰਾਸ਼ਟਰਪਤੀ ਚੌਣਾਂ ਟਲੀਆਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...