ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬ੍ਰੋਕਮੇਨ ਦੇ ਮਹਾਸਭਾ ਦਾ ਪ੍ਰਧਾਨ ਬਨਣ ਦੀ ਸੰਭਾਵਨਾ
ਸੰਯੁਕਤ ਰਾਸ਼ਟਰ (ਭਾਸ਼ਾ), ਮੰਗਲਵਾਰ, 25 ਮਾਰਚ 2008   ( 14:50 IST )
ਨਿਕਾਰਗੁਆ ਦੇ ਸਾਬਕਾ ਵਿਦੇਸ਼ ਮੰਤਰੀ ਮਿਗੁਐਲ ਡੀ.ਐਸਕੋਟੋ ਬ੍ਰੋਕਮੇਨ ਦੇ 192 ਮੈਂਬਰਾਂ ਵਾਲੀ ਸੰਯੁਕਤ ਰਾਸ਼ਟਰ ਮਹਾਸਭਾ ਦਾ ਅਗਲਾ ਪ੍ਰਧਾਨ ਬਨਣ ਦੀ ਸੰਭਾਵਨਾ ਹੈ.ਉਹ ਮੇਸੀਡੋਨੀਆ ਦੇ ਦੂਤ ਸਰਜਨ ਕੇਰਿਮ ਦਾ ਸਥਾਨ ਲੈਣਗੇ.

ਲਾਤਿਨ ਅਮਰੀਕੀ ਅਤੇ ਕੈਰੇਬੀਅਨ ਸਮੂਹ ਦੇਸ਼ਾਂ,ਜਿਨ੍ਹਾਂ ਨੇ ਜੀਆਰਯੂਐਲਏਸੀ ਕਿਹਾ ਜਾਂਦਾ ਹੈ,ਨੇ ਸੰਯੁਕਤ ਰਾਸ਼ਟਰ ਨੂੰ ਸੂਚਿਤ ਕੀਤਾ ਹੈ ਕਿ ਉਹ 16 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਮਹਾਂਸਭਾ ਦੇ 63ਵੇਂ ਸਤਰ ਲਈ 75 ਸਾਲਾ ਬ੍ਰੋਕਮੇਨ ਦੀ ਉਮੀਦਵਾਰੀ ਦਾ ਅਧਿਕ੍ਰਿਤ ਤੌਰ 'ਤੇ ਸਮੱਰਥਨ ਕਰਦੇ ਹਨ.

ਬੁਲਾਰੇ ਨੇ ਅੱਜ ਕਿਹਾ ਕਿ ਸੰਰਾ 'ਚ ਸਮੂਹ ਦੇ ਚੇਅਰਮੈਨ ਅਤੇ ਦੂਤ ਫ੍ਰਾਂਸਿਸਕਾ ਜੇਵੀਅਰ ਐਰਿਆਸ ਕਾਰਡੇਨਾਸ ਨੇ ਵਰਤਮਾਨ ਪ੍ਰਧਾਨ ਕੇਰਿਮ ਨੂੰ ਬੀਤੇ ਹਫ਼ਤੇ ਪੱਤਰ ਲਿਖਕੇ ਇਹ ਸੂਚਨਾ ਦਿੱਤੀ ਹੈ.

ਆਵਰਤਨ ਦੇ ਸਿਧਾਂਤ ਦੇ ਤਹਿਤ ਜੀਆਰਯੂਐਲਐਸੀ ਦੇ ਮੈਂਬਰ ਦੇਸ਼ਾਂ ਦਾ ਕੋਈ ਵਿਅਕਤੀ ਸੰਰਾ ਮਹਾਸਭਾ ਦਾ ਅਗਲਾ ਪ੍ਰਧਾਨ ਹੋਣਾ ਚਾਹੀਦਾ.

ਹਾਲ ਦੇ ਸਾਲਾਂ 'ਚ ਸੰਰਾ ਮਹਾਸਭਾ ਦੇ ਪ੍ਰਧਾਨ ਦੇ ਅਹੁਦੇ ਦਾ ਚੌਣਾਂ ਆਮ ਸਹਿਮਤੀ ਨਾਲ ਹੋਇਆ ਹੈ.ਪਿੱਛਲੀ ਵਾਰ ਰਸਮੀ ਤੌਰ 'ਤੇ ਸਾਲ 1991-92 'ਚ 46ਵੇਂ ਸਤਰ ਦੇ ਲਈ ਤਦ ਵੋਟ ਹੋਇਆ ਸੀ,ਜਦੋਂ ਤਿੰਨ ਘੋਸ਼ਿਤ ਉਮੀਦਵਾਰ ਮੈਦਾਨ 'ਚ ਸਨ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ ਨਹੀਂ ਦੇਵੇਗਾ ਇਜ਼ਾਜ਼ਤ:ਵਿਕਰਮ ਨਾਇਕੇ
ਸੰਰਾ ਏਜੰਸੀ ਨੇ ਮੰਗਿਆ ਵਾਧੂ ਧਨ
ਚੀਨ 'ਚ ਸੈਂਕੜੇ ਦੰਗਾਈਆਂ ਨੇ ਕੀਤਾ ਆਤਮਸਮੱਰਪਣ
ਲੇਬਨਾਨ ਦੀਆਂ ਰਾਸ਼ਟਰਪਤੀ ਚੌਣਾਂ ਟਲੀਆਂ
ਅਵੇਂਡਰ ਪੁਲਾੜ ਸਟੇਸ਼ਨ ਤੋਂ ਅਲੱਗ ਹੋਇਆ
ਰਿਸ਼ਤਿਆਂ 'ਚ ਸਮੱਸਿਆ ਨਹੀਂ:ਰਾਇਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...