ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਭਾਰਤ ਨਹੀਂ ਦੇਵੇਗਾ ਇਜ਼ਾਜ਼ਤ:ਵਿਕਰਮ ਨਾਇਕੇ
ਜੇਰੂਸ਼ਲਮ(ਭਾਸ਼ਾ), ਮੰਗਲਵਾਰ, 25 ਮਾਰਚ 2008   ( 14:15 IST )
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਤਨਾਸਿਰੀ ਵਿਕਰਮ ਨਾਇਕੇ ਨੇ ਕਿਹਾ ਹੈ ਕਿ ਭਾਰਤ ਕਦੀ ਵੀ ਸ਼੍ਰੀਲੰਕਾ ਤੋਂ ਕਿਸੇ ਵੱਖਰੇ ਤਮਿਲ ਦੇਸ਼ ਦੇ ਅਜ਼ਾਦ ਹੋਣ ਦੀ ਇਜ਼ਾਜ਼ਤ ਨਹੀਂ ਦੇਵੇਗਾ.ਇਸਰਾਇਲ ਯਾਤਰਾ ਉੱਪਰ ਗਏ ਸ਼੍ਰੀਲੰਕਾਈ ਪੀਐਮ ਨੇ ਇੱਥੇ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਉਕਤ ਬਿਆਨ ਦਿੱਤਾ.

ਉਹਨਾਂ ਕਿਹਾ ਕਿ ਭਾਰਤ ਹਮੇਸ਼ਾ ਤੋਂ ਹੀ ਸ਼੍ਰੀਲੰਕਾ ਦੀ ਖੇਤਰੀ ਅਖੰਡਤਾ ਲਈ ਵਚਨਬੱਧ ਰਿਹਾ ਹੈ.ਚਾਰ ਦਿਨਾ ਯਾਤਰਾ ਉੱਪਰ ਆਏ ਨਾਇਕੇ ਨੇ ਦਾਅਵਾ ਕੀਤਾ ਕਿ ਲਿੱਟੇ ਨੇਤਾ ਵੀ.ਪ੍ਰਭਾਕਰਨ ਭਾਰਤ ਦੇ ਕੁੱਝ ਹਿੱਸਿਆਂ ਸਮੇਤ ਤਮਿਲ ਦੇਸ਼ ਬਨਾਉਣਾ ਚਾਹੁੰਦਾ ਹੈ.

ਉਹਨਾਂ ਕਿਹਾ ਕਿ ਉਹਨਾਂ ਦਾ ਦੇਸ਼ ਤਿੰਨ ਦਹਾਕਿਆਂ ਤੋਂ ਜਾਰੀ ਸੰਘਰਸ਼ ਦੇ ਰਾਜਨੀਤਕ ਹੱਲ ਲਈ ਵਚਨਬੱਧ ਹੈ ਅਤੇ ਉਹ ਇਸ ਦੇ ਫੌਜੀ ਹੱਲ ਦੀ ਦਿਸ਼ਾ ਵਿਚ ਨਹੀਂ ਵੱਧ ਰਿਹਾ ਹੈ.

ਉਹਨਾਂ ਦੋ ਦੇਸ਼ੀ ਵੰਡ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਦੇਸ਼ ਇਤਿਹਾਸ ਵਿਚ ਅਖੰਡ ਰਿਹਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੰਰਾ ਏਜੰਸੀ ਨੇ ਮੰਗਿਆ ਵਾਧੂ ਧਨ
ਚੀਨ 'ਚ ਸੈਂਕੜੇ ਦੰਗਾਈਆਂ ਨੇ ਕੀਤਾ ਆਤਮਸਮੱਰਪਣ
ਲੇਬਨਾਨ ਦੀਆਂ ਰਾਸ਼ਟਰਪਤੀ ਚੌਣਾਂ ਟਲੀਆਂ
ਅਵੇਂਡਰ ਪੁਲਾੜ ਸਟੇਸ਼ਨ ਤੋਂ ਅਲੱਗ ਹੋਇਆ
ਰਿਸ਼ਤਿਆਂ 'ਚ ਸਮੱਸਿਆ ਨਹੀਂ:ਰਾਇਸ
ਸ਼੍ਰੀਲੰਕਾਈ ਪੀਐਮ ਦਾ ਲਿੱਟੇ 'ਤੇ ਆਰੋਪ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...