|
| ਸੰਰਾ ਏਜੰਸੀ ਨੇ ਮੰਗਿਆ ਵਾਧੂ ਧਨ |
| ਨਿਊਯਾਰਕ(ਭਾਸ਼ਾ), ਮੰਗਲਵਾਰ, 25 ਮਾਰਚ 2008 ( 14:15 IST ) | |
ਖਾਧ ਪਦਾਰਥਾਂ ਅਤੇ ਬਾਲਣ ਦੀਆਂ ਸੰਸਾਰਕ ਕੀਮਤਾਂ ਵਿਚ ਇਜ਼ਾਫੇ ਨਾਲ ਸੰਯੁਕਤ ਰਾਸ਼ਟਰ ਏਜੰਸੀ ਮੁਸ਼ਕਲ ਵਿਚ ਚਲੀ ਗਈ ਹੈ ਅਤੇ ਉਸ ਨੇ ਦਾਨਦਾਤਾਵਾਂ ਤੋਂ 50 ਕਰੋੜ ਰੁਪਏ ਦੀ ਵਾਧੂ ਰਾਸ਼ੀ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੀਆਂ ਰਾਹਤ ਮੁਹਿੰਮਾਂ ਦੇ ਵਰਤਮਾਨ ਪੱਧਰ ਨੂੰ ਕਾਇਮ ਰੱਖ ਸਕੇ.
ਵਿਸ਼ਵ ਖਾਧ ਪ੍ਰੋਗਰਾਮ(ਡਬਲਿਉਐਫਪੀ)ਦੇ ਕਾਰਜਕਾਰੀ ਨਿਦੇਸ਼ਕ ਜੋਸੇਤੇ ਸ਼ੀਰਾਨ ਨੇ ਆਪਣੇ ਇੱਕ ਪੱਤਰ ਵਿਚ ਇਹ ਅਪੀਲ ਕਰਦਿਆਂ ਕਿਹਾ ਕਿ ਇਸ ਉੱਪਰ ਫੌਰੀ ਕਾਰਵਾਈ ਕੀਤੀ ਜਾਵੇ ਤਾਂ ਜੋ ਅਸੀਂ ਉਹਨਾਂ ਲੋਕਾਂ ਦੇ ਰਾਸ਼ਨ ਵਿਚ ਕਟੌਤੀ ਤੋਂ ਬਚਿਆ ਜਾ ਸਕੇ ਜੋ ਬੇਹੱਦ ਲੋੜ ਵੇਲ੍ਹੇ ਸੰਸਾਰਕ ਸਹਾਇਤਾ 'ਤੇ ਨਿਰਭਰ ਹਨ.
ਸ਼ੀਰਾਨ ਨੇ ਆਪਣੇ ਪੱਤਰ ਵਿਚ ਦੱਸਿਆ ਕਿ ਹਾਲ ਦੇ ਵਰ੍ਹਿਆਂ ਵਿਚ ਖਾਧ ਅਤੇ ਬਾਲਣ ਦੀਆਂ ਕੀਮਤਾਂ ਰਿਕਾਰਡ ਉਚਾਈ 'ਤੇ ਹਨ ਅਤੇ ਜੂਨ 2007 ਵਿਚ ਇਹਨਾਂ ਵਿਚ 55 ਫੀਸਦੀ ਦਾ ਵਾਧਾ ਹੋਇਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|