ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਲੇਬਨਾਨ ਦੀਆਂ ਰਾਸ਼ਟਰਪਤੀ ਚੌਣਾਂ ਟਲੀਆਂ
ਬੈਰੂਤ(ਭਾਸ਼ਾ), ਮੰਗਲਵਾਰ, 25 ਮਾਰਚ 2008   ( 12:19 IST )
ਮੁਕਾਬਲੇ ਬਾਜ ਸਿਆਸੀ ਨੇਤਾਵਾਂ ਵਿਚਕਾਰ ਜਾਰੀ ਰੁਕਾਵਟ ਵਿਚਕਾਰ ਲੇਬਨਾਨ ਦੇ ਰਾਸ਼ਟਰਪਤੀ ਦੀਆਂ ਚੌਣਾਂ ਲਈ ਸੰਸਦੀ ਸੈਸ਼ਨ ਨੂੰ 17ਵੀਂ ਵਾਰ ਮੁਲਤਵੀ ਕੀਤਾ ਗਿਆ ਅਤੇ ਹੁਣ ਇਸ ਲਈ 22 ਅਪ੍ਰੈਲ ਦੀ ਤਰੀਖ ਨਿਰਧਾਰਤ ਕੀਤੀ ਗਈ ਹੈ.

ਲੇਬਨਾਨੀ ਸੰਸਦ ਦੇ ਪ੍ਰਧਾਨ ਨਬੀ ਬੇਰੀ ਦੇ ਬੁਲਾਰੇ ਅਲੀ ਹਮਦਾਨ ਨੇ ਕੱਲ੍ਹ ਦੱਸਿਆ ਕਿ ਸੰਸਦ ਪ੍ਰਧਾਨ ਨਬੀ ਬੇਰੀ ਨੇ ਉਕਤ ਫੈਸਲਾ ਕੀਤਾ ਹੈ.ਪਿਛਲੇ ਵਰ੍ਹੇ ਸਤੰਬਰ ਦੇ ਬਾਅਦ ਤੋਂ ਇਹ 17ਵਾਂ ਮੌਕਾ ਹੈ ਜਦੋਂ ਸੀਰੀਆ ਸਮਰਥਕ ਰਾਸ਼ਟਰਪਤੀ ਐਮਿਲ ਲਾਹੌਦ ਦੇ ਉੱਤਰ ਅਧਿਕਾਰੀ ਦੀ ਚੌਣ ਲਈ ਸੰਸਦ ਦਾ ਸੈਸ਼ਨ ਟਾਲਿਆ ਗਿਆ ਹੈ.

ਜਿਕਰਯੋਗ ਹੈ ਕਿ ਲੇਬਨਾਨ ਵਿਚ ਅਮਰੀਕਾ ਸਮਰਥਕ ਸਰਕਾਰ ਅਤੇ ਸੀਰੀਆ ਅਤੇ ਇਰਾਨ ਸਮਰਥਕ ਹਿਜਬੁੱਲਾ ਦੀ ਅਗੁਵਾਈ ਵਾਲੇ ਵਿਰੋਧੀਆਂ ਵਿਚਕਾਰ ਸੰਘਰਸ਼ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਰਾਸ਼ਟਰਪਤੀ ਚੌਣਾਂ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ ਹੈ.(ਏਪੀ)
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਵੇਂਡਰ ਪੁਲਾੜ ਸਟੇਸ਼ਨ ਤੋਂ ਅਲੱਗ ਹੋਇਆ
ਰਿਸ਼ਤਿਆਂ 'ਚ ਸਮੱਸਿਆ ਨਹੀਂ:ਰਾਇਸ
ਸ਼੍ਰੀਲੰਕਾਈ ਪੀਐਮ ਦਾ ਲਿੱਟੇ 'ਤੇ ਆਰੋਪ
ਅਮਰੀਕਾ ਪਾਕਿ ਸਰਕਾਰ ਨਾਲ ਮਿਲਕੇ ਕਰੇਗਾ ਕੰਮ
ਮੁਖਰਜ਼ੀ ਨੇ ਬੁਸ਼ ਨਾਲ ਕੀਤੀ ਚਰਚਾ
ਨੇਪਾਲ 'ਚ 300 ਤਿੱਬਤੀ ਕਾਬੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...