ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਰਿਸ਼ਤਿਆਂ 'ਚ ਸਮੱਸਿਆ ਨਹੀਂ:ਰਾਇਸ
ਵਾਸ਼ਿੰਗਟਨ(ਭਾਸ਼ਾ), 25 ਮਾਰਚ 2008   ( 11:40 IST )
ਨੈਂਸੀ ਪੈਲੋਸੀ ਦੀ ਹਾਲ ਦੀ ਭਾਰਤ ਯਾਤਰਾ ਅਤੇ ਤਿੱਬਤ ਵਿਚ ਚੀਨੀ ਕਾਰਵਾਈ ਦੇ ਸੰਬੰਧ ਵਿਚ ਉਹਨਾਂ ਦੇ ਦ੍ਰਿਸ਼ਟੀ ਕੋਣ ਬਾਰੇ ਅਮਰੀਕੀ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਇਸ ਨੇ ਭਾਰਤ-ਅਮਰੀਕਾ ਰਿਸ਼ਤਿਆਂ ਵਿਚ ਕਿਸੇ ਕਿਸਮ ਦੀ ਸਮੱਸਿਆ ਤੋਂ ਇਨਕਾਰ ਕੀਤਾ ਹੈ.

ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨਾਲ ਇੱਕ ਸੰਯੁਕਤ ਪੱਤਰਕਾਰ ਸੰਮੇਲਨ ਵਿਚ ਰਾਇਸ ਨੇ ਇਹ ਜਾਣਕਾਰੀ ਦਿੱਤੀ.

ਪ੍ਰਤੀਨਿੱਧੀ ਸਭਾ ਦੀ ਸਪੀਕਰ ਪੈਲੋਸੀ ਅਤੇ ਤਿੱਬਤੀ ਅਧਿਆਤਮਕ ਨੇਤਾ ਦਲਾਈ ਲਾਮਾ ਵਿਚਕਾਰ ਬੀਤੇ ਹਫਤੇ ਦੀ ਮੁਲਾਕਾਤ ਬਾਰੇ ਰਾਇਸ ਨੇ ਕਿਹਾ ਸਪੀਕਰ ਪੈਲੋਸੀ ਨੇ ਉਸੇ ਤਰ੍ਹਾਂ ਦਲਾਈ ਲਾਮਾ ਨਾਲ ਗੱਲਬਾਤ ਕੀਤੀ ਜਿਸ ਤਰ੍ਹਾਂ ਬੀਤੇ ਵਰ੍ਹੇ ਰਾਸ਼ਟਰਪਤੀ ਨੇ ਅਕਤੂਬਰ ਵਿਚ ਕੀਤੀ ਸੀ ਜਿਸ ਵੇਲ੍ਹੇ ਉਹ ਇੱਥੇ ਦੇਸ਼ ਦਾ ਸਰਬ ਉੱਚ ਨਾਗਰਿਕ ਸਨਮਾਨ ਹਾਸਲ ਕਰਨ ਲਈ ਆਏ ਸਨ.

ਰਾਇਸ ਨੇ ਕਿਹਾ ਕਿ ਦਲਾਈ ਸਨਮਾਨ ਯੋਗ ਹਸਤੀ ਹੈ ਅਤੇ ਸਪੀਕਰ ਉਹਨਾਂ ਦਾ ਸਨਮਾਨ ਕਰਦੀ ਹੈ.ਰਾਸ਼ਟਰਪਤੀ ਵੀ ਉਹਨਾਂ ਦਾ ਸਨਮਾਨ ਕਰਦੇ ਹਨ.

ਭਾਰਤੀ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਤੋਂ ਇਸ ਮੁੱਦੇ ਉੱਪਰ ਟਿੱਪਣੀ ਮੰਗੇ ਜਾਣ ਉੱਪਰ ਉਹਨਾਂ ਕਿਹਾ ਮੈਂ ਪਹਿਲਾਂ ਹੀ ਆਪਣੇ ਵਿਚਾਰ ਜਾਹਰ ਕਰ ਚੁੱਕਾ ਹਾਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼੍ਰੀਲੰਕਾਈ ਪੀਐਮ ਦਾ ਲਿੱਟੇ 'ਤੇ ਆਰੋਪ
ਅਮਰੀਕਾ ਪਾਕਿ ਸਰਕਾਰ ਨਾਲ ਮਿਲਕੇ ਕਰੇਗਾ ਕੰਮ
ਮੁਖਰਜ਼ੀ ਨੇ ਬੁਸ਼ ਨਾਲ ਕੀਤੀ ਚਰਚਾ
ਨੇਪਾਲ 'ਚ 300 ਤਿੱਬਤੀ ਕਾਬੂ
ਪਾਕਿ ਮੁੱਖ ਜੱਜ ਚੌਧਰੀ ਰਿਹਾਅ
ਧਮਾਕੇ ਨਾਲ ਅਰਕੰਸਾਸ ਮੀਟ ਇਕਾਈ ਤਬਾਹ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...