|
| ਸ਼੍ਰੀਲੰਕਾਈ ਪੀਐਮ ਦਾ ਲਿੱਟੇ 'ਤੇ ਆਰੋਪ |
| ਜੇਰੂਸ਼ਲਮ(ਭਾਸ਼ਾ), ਮੰਗਲਵਾਰ, 25 ਮਾਰਚ 2008 ( 11:29 IST ) | |
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਤਨਾਸਿਰੀ ਵਿਕਰਮ ਨਾਇਕੇ ਨੇ ਲਿੱਟੇ ਉੱਪਰ ਆਰੋਪ ਲਗਾਇਆ ਹੈ ਕਿ ਪੀਕੇਕੇ ਜਿਹੇ ਅੰਤਰ ਰਾਸ਼ਟਰੀ ਸੰਗਠਨ ਨਾਲ ਉਸਦੇ ਸੰਬੰਧ ਹਨ.ਇਸ ਤੋਂ ਅਲਾਵਾ ਅਲ ਕਾਇਦਾ ਅੱਤਵਾਦੀ ਸੰਗਠਨ ਨਾਲ ਵੀ ਲਿੱਟੇ ਦਾ ਗਠਜੋੜ ਹੈ.
ਸ਼੍ਰੀਲੰਕਾਈ ਪੀਐਮ ਨੇ ਕਿਹਾ ਕਿ ਕੁੱਝ ਅੱਤਵਾਦ ਮਾਹਰਾਂ ਮੁਤਾਬਕ ਲਿੱਟੇ ਦੇ ਸੰਬੰਧ ਪੀਕੇਕੇ, ਤਾਲਿਬਾਨ, ਫਿਲਸਤੀਨ ਦੇ ਇਸਲਾਮੀ ਗੁੱਟ ਅਤੇ ਅਲਕਾਇਦਾ ਜਿਹੇ ਅੱਤਵਾਦੀ ਸਮੂਹਾਂ ਨਾਲ ਰਿਸ਼ਤੇ ਹਨ.
ਸ਼੍ਰੀਲੰਕਾਈ ਨੇਤਾ ਨੇ ਇਹ ਵੀ ਕਿਹਾ ਕਿ ਤਮਿਲ ਨੌਜਵਾਨਾਂ ਦੇ ਸੀਰੀਆ ਅਤੇ ਲੇਬਨਾਨ ਵਿਖੇ ਸਥਿੱਤ ਫਿਲਸਤੀਨੀ ਕੈਂਪਾਂ ਵਿਚ ਸਿਖਲਾਈ ਹਾਸਲ ਕਰਨ ਦੀ ਰਿਪੋਰਟ ਵੀ ਮਿਲੀ ਹੈ.
ਵਿਕਰਮ ਨਾਇਕੇ ਨੇ ਇੱਥੇ ਇੱਕ ਬੈਠਕ ਵਿਚ ਕਿਹਾ ਕਿ ਲਿੱਟੇ ਆਤਮਘਾਤੀ ਮੁਹਿੰਮ ਲਈ ਜੁੰਮੇਵਾਰ ਹੈ.ਉਹ ਆਤਮਘਾਤੀ ਹਮਲਾ ਕਰਨ ਅਤੇ ਲੋਕਾਂ ਦੀ ਬੇਦਰਦੀ ਨਾਲ ਹੱਤਿਆ ਕਰਨ ਲਈ ਵੀ ਜੁੰਮੇਵਾਰ ਹੈ.
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਬਾਰੇ ਆਮ ਤੌਰ ਉੱਪਰ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਕੁੱਝ ਫਿਲਸਤੀਨੀ ਸਮੂਹਾਂ ਤੋਂ ਇਹ ਕੁੱਝ ਸਿੱਖਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|