|
| ਅਮਰੀਕਾ ਪਾਕਿ ਸਰਕਾਰ ਨਾਲ ਮਿਲਕੇ ਕਰੇਗਾ ਕੰਮ |
| ਵਾਸ਼ਿੰਗਟਨ (ਭਾਸ਼ਾ), ਮੰਗਲਵਾਰ, 25 ਮਾਰਚ 2008 ( 10:55 IST ) | |
ਉਹ ਪਾਕਿਸਤਾਨ ਦੀ ਯੁਸੁਫ਼ ਰਜ਼ਾ ਗਿਲਾਨੀ ਦੇ ਨੇਤਰਤੱਵ ਵਾਲੀ ਨਵੀਂ ਸਰਕਾਰ ਨਾਲ ਮਿਲ ਕੇ ਕੰਮ ਕਰੇਗਾ.ਗਿਲਾਨੀ ਅਮਰੀਕਾ ਦੇ ਸਹਿਯੋਗੀ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੂੰ ਚੁਣੌਤੀ ਦੇਣ ਦੇ ਮੂੜ 'ਚ ਨਜ਼ਰ ਆ ਰਹੇ ਹਨ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਡਾਨਾ ਪੇਰੀਨੋ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੀ ਨਵੀਂ ਸਰਕਾਰ ਦੇ ਨਾਲ ਕੰਮ ਕਰਾਂਗੇ.ਸਾਡੇ ਉਨ੍ਹਾਂ ਨਾਲ ਪਹਿਲਾਂ ਵੀ ਚੰਗੇ ਸਬੰਧ ਰਹੇ ਹਨ। ਸਾਨੂੰ ਉਮੀਦ ਹੈ ਕਿ ਇਹ ਸਿਲਸਿਲਾ ਜ਼ਾਰੀ ਰਹੇਗਾ.ਅੱਤਵਾਦ ਨਾਲ ਲੜਾਈ ਨੂੰ ਛੱਡ ਕੇ ਅਜਿਹੇ ਬਹੁਤ ਖੇਤਰ ਹਨ,ਜਿਨ੍ਹਾਂ ਵਿੱਚ ਅਸੀਂ ਸਹਿਯੋਗੀ ਬਣ ਸਕਦੇ ਹਾਂ.
ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਹੇਠਲੀ ਸਦਨ ਨੇ ਕੱਲ੍ਹ 55 ਸਾਲਾ ਪੀਪੀਪੀ ਨੇਤਾ ਅਤੇ ਭੁੱਟੋ ਦੇ ਵਫ਼ਾਦਾਰ ਗਿਲਾਨੀ ਨੂੰ ਗਠਬੰਧਨ ਸਰਕਾਰ ਦਾ ਨੇਤਰਤੱਵ ਕਰਨ ਲਈ ਚੁਣਿਆ ਅਤੇ ਮੁਸ਼ੱਰਫ਼ ਦੁਆਰਾ ਐਮਰਜੈਂਸੀ ਦੇ ਦੌਰਾਨ ਬਰਖਾਸਤ ਅਤੇ ਬੰਦੀ ਬਣਾਏ ਗਏ ਜੱਜਾਂ ਦੀ ਰਿਹਾਈ ਦੇ ਨਿਰਦੇਸ਼ ਦਿੱਤੇ।
ਹਾਂਲਾਂਕਿ ਅਮਰੀਕੀ ਰਾਜ ਵਿਭਾਗ ਦੇ ਬੁਲਾਰੇ ਸੀਨ ਮੇਕਕੋਰਮੈਕ ਨੇ ਕਿਹਾ ਕਿ ਗਿਲਾਨੀ ਦਾ ਚੌਣ ਪਾਕਿਸਤਾਨ ਲੋਕਾਂ ਅਤੇ ਨੇਤਾਵਾਂ ਨੇ ਕੀਤਾ ਹੈ.ਅਸੀਂ ਗਿਲਾਨੀ ਅਤੇ ਉਨ੍ਹਾਂ ਦੀ ਸਰਕਾਰ ਦੇ ਨਾਲ ਭਵਿੱਖ 'ਚ ਕੰਮ ਕਰਾਂਗੇ।ਹਾਲੇ ਸਰਕਾਰ ਦੇ ਬਾਕੀ ਮੰਤਰੀਆਂ ਦੇ ਨਾਮਾਂ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ,ਲੇਕਿਨ ਕੋਂਡੋਲੀਜ਼ਾ ਰਾਈਸ ਵੀ ਆਪਣੇ ਸਮਾਂਤਾਰ ਸਹਿਯੋਗੀ ਦੇ ਨਾਲ ਕੰਮ ਕਰਨਾ ਚਾਹੇਗੀ.ਪਾਕਿਸਤਾਨ ਸਾਡਾ ਦੋਸਤ ਅਤੇ ਸਹਿਯੋਗੇ ਹੈ ਅਤੇ ਦੋਨਾਂ ਵਿੱਚ ਆਪਸੀ ਸਮਝ ਅਤੇ ਦਿਲਚਸਪੀ ਦੇ ਕਈ ਮੁੱਦੇ ਹਨ.ਅਸੀਂ ਉਨ੍ਹਾਂ ਦੇ ਨਾਲ ਭਵਿੱਖ ਵਿੱਚ ਕੰਮ ਕਰਨਾ ਚਾਹਾਂਗੇ।
ਮੈਕਕੋਰਮੈਕ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਗਿਲਾਨੀ ਨੂੰ ਉਨ੍ਹਾਂ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਚੁਣੇ ਜਾਣ 'ਤੇ ਵਧਾਈ ਦੇਣ ਦੇ ਇਲਾਵਾ ਕੁੱਝ ਹੋਰ ਕਹਿਣਾ ਬਾਕੀ ਹੈ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|