ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਪਾਕਿ ਮੁੱਖ ਜੱਜ ਚੌਧਰੀ ਰਿਹਾਅ
ਇਸਲਾਮਾਬਾਦ(ਭਾਸ਼ਾ), 25 ਮਾਰਚ 2008   ( 07:37 IST )
ਪਾਕਿਸਤਾਨ ਦੇ ਸਾਬਕਾ ਮੁੱਖ ਜੱਜ ਇਫਤਿਖਾਰ ਮੁਹੰਮਦ ਚੌਧਰੀ ਨੂੰ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੇ ਆਦੇਸ਼ ਦੇ ਕੁੱਝ ਮਿੰਟਾਂ ਮਗਰੋਂ ਬੀਤੀ ਰਾਤ ਰਿਹਾਅ ਕਰ ਦਿੱਤਾ ਗਿਅ.ਗਿਲਾਨੀ ਨੇ ਰਾਸ਼ਟਰਪਤੀ ਮੁਸ਼ਰੱਫ ਵੱਲੋਂ ਬਰਖਾਸਤ ਸਾਰੇ ਜੱਜਾਂ ਨੂੰ ਫੌਰਨ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ.

ਅਮਰਜੈਂਸੀ ਲਗਾਉਣ ਵੇਲ੍ਹੇ ਨਜ਼ਰਬੰਦ ਕੀਤੇ ਗਏ ਸਾਰੇ ਜੱਜਾਂ ਨੂੰ ਛੱਡਣ ਕਾਰਣ ਨਵੀਂ ਚੁਣੀ ਗਈ ਗਠਬੰਧਨ ਸਰਕਾਰ ਅਤੇ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਵਿਚਕਾਰ ਵਿਵਾਦ ਹੋਰ ਡੂੰਘਾ ਹੋ ਗਿਆ ਹੈ.ਚੌਧਰੀ ਨੂੰ ਇੱਕ ਸਾਲ ਪਹਿਲਾਂ ਬਰਖਾਸਤ ਕੀਤਾ ਗਿਆ ਸੀ ਅਤੇ ਬੀਤੇ ਚਾਰ ਮਹੀਨਿਆਂ ਤੋਂ ਉਹਨਾਂ ਨੂੰ ਘਰ ਵਿਚ ਹੀ ਨਜ਼ਰਬੰਦ ਰੱਖਿਆ ਗਿਆ.

ਕਰੀਬ 60 ਜੱਜਾਂ ਨੂੰ ਵੀ ਬੀਤੇ ਵਰ੍ਹੇ ਤਿੰਨ ਨਵੰਬਰ ਨੂੰ ਬਰਖਾਸਤ ਕਰਨ ਮਗਰੋਂ ਉਹਨਾਂ ਵਿਚੋਂ ਅਨੇਕਾਂ ਨੂੰ ਘਰਾਂ ਵਿਚ ਨਜ਼ਰਬੰਦ ਰੱਖਿਆ ਗਿਆ.ਚੌਧਰੀ ਦੇ ਘਰ ਦੇ ਬਾਹਰ ਲੱਗੇ ਬੈਰੀਕੇਡ ਹਟਾ ਦਿੱਤੇ ਗਏ ਹਨ.

ਚੌਧਰੀ ਆਪਣੇ ਬੱਚਿਆਂ ਨਾਲ ਆਪਣੇ ਘਰ ਦੀ ਬਾਲਕਨੀ ਵਿਚ ਆਏ ਅਤੇ ਉਹਨਾਂ ਨੇ ਘਰ ਦੇ ਬਾਹਰ ਖੜ੍ਹੇ ਪ੍ਰਸ਼ੰਸਕਾਂ ਵੱਲ ਹੱਥ ਹਿਲਾ ਕੇ ਉਹਨਾਂ ਦਾ ਸਮਰਥਨ ਲਈ ਧੰਨਵਾਦ ਕੀਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੁਸ਼,ਮੁਖਰਜ਼ੀ ਨੇ ਪ੍ਰਮਾਣੂ ਕਰਾਰ 'ਤੇ ਕੀਤੀ ਚਰਚਾ
ਨੇਪਾਲ 'ਚ 300 ਤਿੱਬਤੀ ਕਾਬੂ
ਧਮਾਕੇ ਨਾਲ ਅਰਕੰਸਾਸ ਮੀਟ ਇਕਾਈ ਤਬਾਹ
ਪੂਰਬੀ ਜਪਾਨ ਵਿਚ ਭੁਚਾਲ ਦੇ ਝਟਕੇ
ਮੁਸ਼ਰੱਫ ਵੱਲੋਂ ਅਮਰੀਕੀ ਹਮਲਿਆਂ ਨੂੰ ਮੰਜੂਰੀ
ਗਲੋਬਲ ਵਾਰਮਿੰਗ ਹੋ ਸਕਦੀ ਹੈ ਕਾਬੂ 'ਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...