|
| ਧਮਾਕੇ ਨਾਲ ਅਰਕੰਸਾਸ ਮੀਟ ਇਕਾਈ ਤਬਾਹ |
| ਅਰਕੰਸਾਸ(ਭਾਸ਼ਾ), ਸੋਮਵਾਰ, 24 ਮਾਰਚ 2008 ( 13:10 IST ) | |
ਅਮਰੀਕਾ ਵਿਚ ਪੱਛਮੀ ਅਰਕੰਸਾਸ ਵਿਚ ਮੀਟ ਦੀ ਪੈਕਿੰਗ ਕਰਨ ਵਾਲੀ ਇਕਾਈ ਵਿਚ ਲੱਗੀ ਅੱਗ ਨਾਲ ਧਮਾਕਿਆਂ ਦੀ ਲੜ੍ਹੀ ਸ਼ੁਰੂ ਹੋ ਗਈ ਜਿਸ ਨਾਲ ਫੈਕਟਰੀ ਤਬਾਹ ਹੋ ਗਈ ਅਤੇ ਅਮੋਨੀਆ ਗੈਸ ਦੇ ਰਿਸਾਵ ਕਾਰਣ ਸੈਂਕੜ੍ਹੇ ਲੋਕਾਂ ਨੂੰ ਘਰ-ਬਾਰ ਛੱਡ ਕੇ ਹਟਣਾ ਪਿਆ.
ਲੋਗਾਨ ਕਾਉਂਟੀ ਦੇ ਅਮਰਜੈਂਸੀ ਪ੍ਰਬੰਧਕ ਡਾਨ ਫੇਅਰਬੈਂਕਸ ਨੇ ਦੱਸਿਆ ਕਿ ਅੱਗ ਦੀ ਸ਼ੁਰੂਆਤ ਕੱਲ੍ਹ ਕਾਰਗਿਲ ਮੀਟ ਸੋਲਿਉਸ਼ੰਸ ਇਕਾਈ ਦੇ ਫ੍ਰੀਜ਼ਰ ਖੰਡ ਤੋਂ ਹੋਈ.ਫੇਅਰਬੈਂਕਸ ਨੇ ਦੱਸਿਆ ਕਿ ਕਾਮੇ ਕੁੱਝ ਪੰਖਿਆਂ ਉੱਪਰ ਵੈਲਡਿੰਗ ਕੰਮ ਕਰ ਰਹੇ ਸਨ ਕਿ ਉਸੇ ਵੇਲ੍ਹੇ ਇਹ ਅੱਗ ਲੱਗੀ.
ਕਾਰਗਿਲ ਇੰਕਾਰਪੋਰੇਟਸ ਦੀ ਇਸ ਫੈਕਟਰੀ ਵਿਚ ਲਗਭੱਗ 800 ਲੋਕ ਕੰਮ ਕਰਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|