ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਪੂਰਬੀ ਜਪਾਨ ਵਿਚ ਭੁਚਾਲ ਦੇ ਝਟਕੇ
ਟੋਕਿਉ(ਭਾਸ਼ਾ), ਸੋਮਵਾਰ, 24 ਮਾਰਚ 2008   ( 12:22 IST )
ਜਪਾਨ ਦੇ ਪੂਰਬੀ ਭਾਗ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਤੀਬਰਤਾ ਰਿਕਟਰ ਪੱਧਰ ਉੱਪਰ 5.3 ਮਾਪੀ ਗਈ.

ਭੁਚਾਲ ਕਾਰਣ ਜਾਨਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ.

ਮੌਸਮ ਵਿਭਾਗ ਮੁਤਾਬਕ ਭੁਚਾਲ ਦਾ ਕੇਂਦਰ ਟੋਕਿਉ ਤੋਂ 200 ਕਿਲੋਮੀਟਰ ਦੂਰ ਉੱਤਰ ਵਿਚ ਪ੍ਰਸ਼ਾਂਤ ਮਹਾਂਸਾਗਰ ਦੇ ਅੰਦਰ 40 ਕਿਲੋਮੀਟਰ ਦੀ ਡੂੰਘਾਈ ਵਿਚ ਸੀ.ਭੁਚਾਲ ਦੇ ਝਟਕੇ ਰਾਜਧਾਨੀ ਟੋਕਿਉ ਵਿਚ ਵੀ ਮਹਿਸੂਸ ਕੀਤੇ ਗਏ.(ਏਪੀ)
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁਸ਼ਰੱਫ ਵੱਲੋਂ ਅਮਰੀਕੀ ਹਮਲਿਆਂ ਨੂੰ ਮੰਜੂਰੀ
ਗਲੋਬਲ ਵਾਰਮਿੰਗ ਹੋ ਸਕਦੀ ਹੈ ਕਾਬੂ 'ਚ
ਭੁਟਾਨ ਚੌਣਾਂ,ਮਤਦਾਨ ਸ਼ੁਰੂ
ਮੁਖਰਜੀ ਅਮਰੀਕਾ ਪੁੱਜੇ
ਇਰਾਕ 'ਚ ਖੂਨੀ ਸੰਘਰਸ਼,54 ਹਲਾਕ
ਮਸ਼ਵਰੇ ਮਗਰੋਂ ਹੀ ਹੋਈ ਨਾਮਜ਼ਦਗੀ:ਗਿਲਾਨੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...