|
| ਮੁਸ਼ਰੱਫ ਵੱਲੋਂ ਅਮਰੀਕੀ ਹਮਲਿਆਂ ਨੂੰ ਮੰਜੂਰੀ |
| ਨਿਊਯਾਰਕ(ਭਾਸ਼ਾ), ਸੋਮਵਾਰ, 24 ਮਾਰਚ 2008 ( 12:22 IST ) | |
ਮੁਸ਼ਰੱਫ ਸਰਕਾਰ ਨੇ ਪਾਕਿਸਤਾਨ ਦੇ ਅਸ਼ਾਂਤ ਸਰਹੱਦੀ ਖੇਤਰ ਵਿਚ ਅਲ ਕਾਇਦਾ ਦੇ ਟੀਚਿਆਂ ਉੱਪਰ ਅਮਰੀਕੀ ਪਾਇਲਟ ਰਹਿਤ ਜਹਾਜਾਂ ਦੇ ਹਮਲੇ ਦੀ ਮੰਜੂਰੀ ਦੇ ਦਿੱਤੀ ਹੈ ਅਤੇ ਇਹਨਾਂ ਹਮਲਿਆਂ ਵਿਚ ਤੇਜ਼ੀ ਲਿਆਂਦੀ ਗਈ ਹੈ ਕਿਉਂ ਜੋ ਉਹਨਾਂ ਨੂੰ ਡਰ ਹੈ ਕਿ ਨਵੀਂ ਅਸੈਨਿਕ ਸਰਕਾਰ ਇਹਨਾਂ ਹਮਲਿਆਂ ਖਿਲਾਫ ਹੈ.
ਜਨਵਰੀ ਤੋਂ ਸੀਆਈਏ ਵੱਲੋਂ ਸੰਚਾਲਿਤ ਪ੍ਰੀਡੇਟਰ ਡ੍ਰੋਨ ਜਹਾਜਾਂ ਤੋਂ ਦਾਗੀਆਂ ਮਿਸਾਇਲਾਂ ਨੇ ਘੱਟ ਤੋਂ ਘੱਟ 3 ਸ਼ੱਕੀ ਠਿਕਾਣਿਆਂ ਉੱਪਰ ਡਿੱਗੀਆਂ ਹਨ.ਇਹਨਾਂ ਵਿਚ ਦੱਖਣੀ ਵਜੀਰਿਸਤਾਨ ਦੇ ਤੂਕ ਪਿੰਡ ਵਿਚ 16 ਮਾਰਚ ਨੂੰ ਡਿੱਗੀ ਮਿਸਾਇਲ ਸ਼ਾਮਲ ਹੈ ਜਿਸ ਵਿਚ 20 ਲੋਕਾਂ ਦੀ ਮੌਤ ਹੋ ਗਈ.
'ਨਿਊਜ਼ਵੀਕ' ਨੇ ਅਮਰੀਕੀ ਅਧਿਕਾਰੀਆਂ ਅਤੇ ਪਾਕਿਸਤਾਨੀ ਸਰੋਤਾਂ ਦੇ ਹਵਾਲੇ ਤੋਂ ਦੱਸਿਆ ਕਿ ਪ੍ਰੀਡੇਟਰ ਦੇ ਹਮਲਿਆਂ ਵਿਚ ਹਾਲ ਹੀ ਵਿਚ ਆਈ ਤੇਜੀ ਮੁਸ਼ਰੱਫ ਅਤੇ ਸੀਨੀਅਰ ਪਾਕਿਸਤਾਨੀ ਅਧਿਕਾਰੀਆਂ ਦੀ ਸੋਚ ਦਾ ਸਿੱਟਾ ਹੈ.
ਇਸ ਨਾਲ ਅਮਰੀਕਾ ਨੂੰ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਵਿਚ ਟੀਚਿਆਂ ਉੱਪਰ ਹਮਲਾ ਕਰਨ ਦਾ ਬੇਰੋਕਟੋਕ ਅਧਿਕਾਰ ਮਿਲ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|