ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਗਲੋਬਲ ਵਾਰਮਿੰਗ ਹੋ ਸਕਦੀ ਹੈ ਕਾਬੂ 'ਚ
ਪੈਰਿਸ(ਭਾਸ਼ਾ), ਸੋਮਵਾਰ, 24 ਮਾਰਚ 2008   ( 12:22 IST )
ਵਾਯੂਮੰਡਲ ਵਿਚ ਮੌਜੂਦ ਕਾਲੇ ਕਾਰਬਨ ਦੀ ਮਾਤਰਾ ਵਿਚ ਤੇਜੀ ਨਾਲ ਕਮੀ ਕਰਕੇ ਗਲੋਬਲ ਵਾਰਮਿੰਗ ਦੀ ਰਫਤਾਰ ਨੂੰ ਕਾਬੂ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਲੰਮੇ ਸਮੇਂ ਵਿਚ ਜਲਵਾਯੂ ਬਦਲਾਅ ਖਿਲਾਫ ਮੋਰਚਾ ਸੰਭਾਲਣ ਵਿਚ ਮਦੱਦ ਮਿਲ ਸਕਦੀ ਹੈ.

ਬ੍ਰਿਟਿਸ਼ ਅਖਬਾਰ 'ਨੇਚਰ' ਵਿਚ ਕੱਲ੍ਹ ਪ੍ਰਕਾਸ਼ਿਤ ਇੱਕ ਅਧਿਐਨ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕਾਲੇ ਕਾਰਬਨ ਦੀ ਮਾਤਰਾ ਨੂੰ ਕਾਬੂ ਕਰਨ ਨਾਲ ਲੱਖਾਂ ਜਿੰਦਗੀਆਂ ਨੂੰ ਵੀ ਬਚਾਇਆ ਜਾ ਸਕਦਾ ਹੈ.

ਵਿਸ਼ਵ ਸਿਹਤ ਸੰਗਠਨ ਮੁਤਾਬਕ ਇਕੱਲੇ ਭਾਰਤ ਵਿਚ ਹਰ ਸਾਲ ਚਾਰ ਲੱਖ ਤੋਂ ਵੱਧ ਔਰਤਾਂ ਅਤੇ ਬੱਚੇ ਜਦੋਂ ਕਿ ਦੁਨੀਆਂ ਭਰ ਵਿਚ 10.60 ਲੱਖ ਲੋਕ ਕਾਰਬਨ ਨੂੰ ਸਾਹ ਰਾਹੀਂ ਫੇਫੜਿਆਂ ਵਿਚ ਲਿਜਾਂਦੇ ਹਨ ਅਤੇ ਅਜਿਹਾ ਘਰਾਂ ਵਿਚ ਮਿੱਟੀ ਦੇ ਚੂਲ੍ਹੇ ਵਿਚ ਲੱਕੜਾਂ ਜਾਂ ਉਪਲੇ ਬਾਲਣ ਨਾਲ ਹੁੰਦਾ ਹੈ.

ਹਾਲ ਦੀਆਂ ਦਰਜਨਾਂ ਵਿਗਿਆਨਕ ਸੋਧਾਂ ਦੀ ਸਮੀਖਿਆ ਕਰਨ ਮਗਰੋਂ ਅਮਰੀਕਾ ਵਿਚ ਦੋ ਸੋਧਕਰਤਾ ਇਸ ਸਿੱਟੇ ਉੱਪਰ ਪੁੱਜੇ ਕਿ ਕਾਰਬਨ ਡਾਈਆਕਸਾਇਡ ਮਗਰੋਂ ਕਾਲਾ ਕਾਰਬਨ ਗਲੋਬਲ ਵਾਰਮਿੰਗ ਵਿਚ ਸੱਭ ਤੋਂ ਵੱਧ ਯੋਗਦਾਨ ਦੇ ਰਿਹਾ ਹੈ.

ਇਸ ਤੋਂ ਅਲਾਵਾ ਹਰ ਸਾਲਾ ਵਾਤਾਵਰਨ ਵਿਚ 80 ਲੱਖ ਮੀਟ੍ਰਿਕ ਟਨ ਕਾਲਾ ਕਾਰਬਨ ਛੱਡਿਆ ਜਾ ਰਿਹਾ ਹੈ ਜਿਸ ਨੇ ਦੁਨੀਆਂ ਦੇ ਚਹੁੰ ਪਾਸੇ ਕਈ ਮਾਰੂ ਸਥਾਨ ਬਣਾ ਦਿੱਤੇ ਹਨ ਅਤੇ ਇਸ ਨਾਲ ਵਾਯੂਮੰਡਲ ਦਾ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭੁਟਾਨ ਚੌਣਾਂ,ਮਤਦਾਨ ਸ਼ੁਰੂ
ਮੁਖਰਜੀ ਅਮਰੀਕਾ ਪੁੱਜੇ
ਇਰਾਕ 'ਚ ਖੂਨੀ ਸੰਘਰਸ਼,54 ਹਲਾਕ
ਮਸ਼ਵਰੇ ਮਗਰੋਂ ਹੀ ਹੋਈ ਨਾਮਜ਼ਦਗੀ:ਗਿਲਾਨੀ
ਰੋਲਿੰਗ ਨੂੰ ਆਇਆ ਸੀ ਖੁਦਕੁਸ਼ੀ ਦਾ ਖਿਆਲ
ਜਹਾਜ-ਬੇੜ੍ਹੀ ਦੀ ਟੱਕਰ,18 ਲਾਪਤਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...