ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਮੁਖਰਜੀ ਅਮਰੀਕਾ ਪੁੱਜੇ
ਵਾਸ਼ਿੰਗਟਨ(ਭਾਸ਼ਾ), 24 ਮਾਰਚ 2008   ( 09:35 IST )
ਭਾਰਤੀ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਦੋ ਦਿਨਾ ਯਾਤਰਾ ਉੱਪਰ ਅਮਰੀਕਾ ਪੁੱਜੇ ਜਿੱਥੇ ਗੱਲਬਾਤ ਦੌਰਾਨ ਸਿਵਲ ਪਰਮਾਣੂ ਕਰਾਰ ਦਾ ਮੁੱਦਾ ਮੁੱਖ ਰੂਪ ਨਾਲ ਛਾਏ ਰਹਿਣ ਦੀ ਸੰਭਾਵਨਾ ਹੈ.

ਇਸ ਯਾਤਰਾ ਦੌਰਾਨ ਮੁਖਰਜੀ ਅਮਰੀਕੀ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਇਸ ਨਾਲ ਭਾਰਤੀ ਸਮੇਂ ਮੁਤਾਬਕ ਸ਼ਾਮ ਸਵਾ ਛੇ ਵਜੇ ਮਿਲਣਗੇ.ਇਸ ਤੋਂ ਅਲਾਵਾ ਉਹਨਾਂ ਦਾ ਵ੍ਹਾਇਟ ਹਾਉਸ ਜਾ ਕੇ ਰਾਸ਼ਟਰਪਤੀ ਬੁਸ਼ ਨਾਲ ਮਿਲਣ ਦਾ ਵੀ ਪ੍ਰੋਗਰਾਮ ਹੈ.

ਇਸ ਦੇ ਨਾਲ ਹੀ ਉਹ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਟੀਫਨ ਹੈਡਲੀ ਨਾਲ ਵੀ ਮਿਲਣਗੇ.

ਬੁਸ਼ ਅਤੇ ਮੁਖਰਜੀ ਵਿਚਕਾਰ ਇਹ ਬੈਠਕ ਕਾਫੀ ਮਹਤੱਵ ਪੂਰਨ ਮੰਨੀ ਜਾ ਰਹੀ ਹੈ ਅਤੇ ਇਸ ਦੌਰਾਨ ਭਾਰਤ ਅਤੇ ਅਮਰੀਕਾ ਵਿਚਕਾਰ ਸੰਬੰਧਾਂ ਦਾ ਵਿਸਥਾਰ ਕਰਨ ਅਤੇ ਉਹਨਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਹੋਣ ਦੀ ਵੀ ਆਸ ਹੈ ਜਿਸ ਵਿਚ ਪਰਮਾਣੂ ਕਰਾਰ ਸ਼ਾਮਲ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇਰਾਕ 'ਚ ਖੂਨੀ ਸੰਘਰਸ਼,54 ਹਲਾਕ
ਮਸ਼ਵਰੇ ਮਗਰੋਂ ਹੀ ਹੋਈ ਨਾਮਜ਼ਦਗੀ:ਗਿਲਾਨੀ
ਰੋਲਿੰਗ ਨੂੰ ਆਇਆ ਸੀ ਖੁਦਕੁਸ਼ੀ ਦਾ ਖਿਆਲ
ਜਹਾਜ-ਬੇੜ੍ਹੀ ਦੀ ਟੱਕਰ,18 ਲਾਪਤਾ
ਪੁਲਾੜ ਯਾਤਰੀਆਂ ਵੱਲੋਂ ਆਖਰੀ ਚਹਿਲ ਕਦਮੀ
ਬ੍ਰਿਟੇਨ 'ਚ ਭਾਰਤੀ ਕਾਬੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...