ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਰੋਲਿੰਗ ਨੂੰ ਆਇਆ ਸੀ ਖੁਦਕੁਸ਼ੀ ਦਾ ਖਿਆਲ
ਲੰਡਨ (ਭਾਸ਼ਾ), ਐਤਵਾਰ, 23 ਮਾਰਚ 2008   ( 12:29 IST )
ਮਸ਼ਹੂਰ ਕਾਲਪਨਿਕ ਕਿਰਦਾਰ ਹੈਰੀ ਪੋਟਰ ਨੂੰ ਜਨਮ ਦੇਣ ਵਾਲੀ ਜੇਕੇ ਰੋਲਿੰਗ ਨੇ ਕਦੇ ਖੁਦਕੁਸ਼ੀ ਦੇ ਬਾਰੇ ਵਿੱਚ ਸੋਚਿਆ ਸੀ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਪਰੰਤੂ ਇਹ ਸੱਚ ਹੈ.

ਪੁਰਤਗਾਲੀ ਪੱਤਰਕਾਰ ਜਾਰਜ ਅਰੰਤੇਸ ਤੋਂ ਅਲੱਗ ਹੋਣ ਦੇ ਬਾਅਦ ਇਕੱਲੀ ਮਾਂ ਰੋਲਿੰਗ ਜਿੰਦਗੀ ਦੇ ਨਾਲ ਸੰਘਰਸ਼ ਕਰਦੀ ਹੋਈ ਤਨਾਓ ਦਾ ਸ਼ਿਕਾਰ ਹੋ ਗਈ ਸੀ. ਉਹਨਾਂ ਦੇ ਮਨ ਵਿੱਚ ਆਤਮ ਹੱਤਿਆ ਦਾ ਖਿਆਲ ਆਇਆ ਸੀ ਪਰੰਤੂ ਪੁੱਤਰੀ ਜੈਸਿਕਾ ਦੇ ਕਾਰਣ ਉਹਨਾਂ ਨੇ ਇਸ ਖਿਆਲ ਨੂੰ ਦਿਲੋਂ ਕੱਢ ਦਿੱਤਾ.

ਦੁਨੀਆ ਦੀਆਂ ਸਭ ਤੋਂ ਅਮੀਰ ਔਰਤਾਂ ਵਿੱਚ ਸ਼ਾਮਿਲ 54 ਕਰੋੜ 50 ਲੱਖ ਪੌਡਂ ਦੀ ਸੰਪੱਤੀ ਦੀ ਮਾਲਕ ਰੋਲਿੰਗ ਨੂੰ ਉਹਨਾਂ ਦੇ ਡਾਕਟਰ ਨੇ ਤਨਾਅ ਦੀ ਘੁੰਮਣਘੇਰੀ ਵਿੱਚੋਂ ਬਾਹਰ ਕੱਢਿਆ ਸੀ.

ਰੋਲਿੰਗ ਨੇ ਦੱਸਿਆ ਕਿ ਪਤੀ ਤੋਂ ਵੱਖ ਹੋਣ ਮਗਰੋਂ ਡਾਕਟਰ ਨੇ ਉਹਨਾਂ ਨੂੰ ਤਨਾਅ ਮੁਕਤੀ ਥੈਰੇਪੀ ਕਰਵਾਉਣ ਦਾ ਸੁਝਾਅ ਦਿੱਤਾ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਹਾਜ-ਬੇੜ੍ਹੀ ਦੀ ਟੱਕਰ,18 ਲਾਪਤਾ
ਪੁਲਾੜ ਯਾਤਰੀਆਂ ਵੱਲੋਂ ਆਖਰੀ ਚਹਿਲ ਕਦਮੀ
ਬ੍ਰਿਟੇਨ 'ਚ ਭਾਰਤੀ ਕਾਬੂ
ਯੁਸੂਫ ਗਿਲਾਨੀ ਹੋਣਗੇ ਪਾਕਿ ਪੀਐਮ
ਅੱਤਵਾਦੀਆਂ ਨਾਲ ਪਾਕਿ ਦੇ ਕਰਾਰ ਤੋਂ ਚਿੰਤਤ ਅਮਰੀਕਾ
ਜੋਲੀ-ਪਿੱਟ ਵੱਲੋਂ ਲੱਖਾਂ ਡਾਲਰ ਦਾਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...