ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਜਹਾਜ-ਬੇੜ੍ਹੀ ਦੀ ਟੱਕਰ,18 ਲਾਪਤਾ
ਬੀਜਿੰਗ(ਭਾਸ਼ਾ), ਐਤਵਾਰ, 23 ਮਾਰਚ 2008   ( 12:21 IST )
ਹਾਂਗਕਾਂਗ ਵਿਚ ਇੱਕ ਮਾਲਵਾਹਕ ਜਹਾਜ ਅਤੇ ਇੱਕ ਬੇੜ੍ਹੀ ਵਿਚਕਾਰ ਹੋਈ ਟੱਕਰ ਮਗਰੋਂ 18 ਲੋਕ ਲਾਪਤਾ ਹੋ ਗਏ.ਚੀਨ ਦੀ ਸਰਕਾਰੀ ਖਬਰ ਸੰਮਤੀ ਸ਼ਿਨ ਹੂਆ ਮੁਤਾਬਕ ਬੇੜ੍ਹੀ ਵਿਚ 25 ਲੋਕ ਸਵਾਰ ਸਨ.

ਇਹ ਹਾਦਸਾ ਬੀਤੀ ਰਾਤ ਵਾਪਰਿਆ.ਸੱਤ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ.ਮਾਲਵਾਹਕ ਜਹਾਜ ਦੇ ਸਾਰੇ ਕਰਮਚਾਰੀ ਸੁਰੱਖਿਅਤ ਹਨ.

ਇਹ ਹਾਦਸਾ ਤੁਨਮੇਨ ਅਤੇ ਹਾਂਗਕਾਂਗ ਅੰਤਰ ਰਾਸ਼ਟਰੀ ਹਵਾਈ ਅੱਡੇ ਵਿਚਕਾਰ ਬ੍ਰਦਰਸ ਟਾਪੂਆਂ ਨੇੜ੍ਹੇ ਵਾਪਰਿਆ.ਸੰਮਤੀ ਮੁਤਾਬਕ ਹੈਲੀਕਾਪਟਰ ਦੀ ਸਹਾਇਤਾ ਨਾਲ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੁਲਾੜ ਯਾਤਰੀਆਂ ਵੱਲੋਂ ਆਖਰੀ ਚਹਿਲ ਕਦਮੀ
ਬ੍ਰਿਟੇਨ 'ਚ ਭਾਰਤੀ ਕਾਬੂ
ਯੁਸੂਫ ਗਿਲਾਨੀ ਹੋਣਗੇ ਪਾਕਿ ਪੀਐਮ
ਅੱਤਵਾਦੀਆਂ ਨਾਲ ਪਾਕਿ ਦੇ ਕਰਾਰ ਤੋਂ ਚਿੰਤਤ ਅਮਰੀਕਾ
ਜੋਲੀ-ਪਿੱਟ ਵੱਲੋਂ ਲੱਖਾਂ ਡਾਲਰ ਦਾਨ
ਧਾਰਮਿਕ ਹਿੰਸਾ ਮਗਰੋਂ ਪਾਕਿ 'ਚ ਕਰਫਿਊ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...