|
| ਪੁਲਾੜ ਯਾਤਰੀਆਂ ਵੱਲੋਂ ਆਖਰੀ ਚਹਿਲ ਕਦਮੀ |
| ਕੇਪ ਕੇਨਵੇਰਲ(ਭਾਸ਼ਾ), ਐਤਵਾਰ, 23 ਮਾਰਚ 2008 ( 11:30 IST ) | |
ਐਂਡੇਵਰ ਦੇ ਪੁਲਾੜ ਯਾਤਰੀ ਅੰਤਰ ਰਾਸ਼ਟਰੀ ਪੁਲਾੜ ਕੇਂਦਰ ਉੱਪਰ ਨਿਰੀਖਣ ਥੰਮ ਜੋੜਨ ਲਈ ਅੰਤਮ ਯਾਤਰਾ ਕਰਨਗੇ.ਐਂਡੇਵਰ ਦੇ ਪੁਲਾੜ ਯਾਤਰੀਆਂ ਦੀ ਇਹ ਯਾਤਰਾ ਪੁਲਾੜ ਕੇਂਦਰ ਵਿਚ 15.24 ਮੀਟਰ ਲੰਮੇ ਇੰਸਪੈਕਸ਼ਨ ਪੋਲ ਦੀ ਸਥਾਪਨਾ ਲਈ ਹੋ ਰਹੀ ਹੈ.
ਇਹ ਪੋਲ ਅਗਲੇ ਪੁਲਾੜ ਯਾਤਰੀਆਂ ਦੇ ਕੰਮ ਆਵੇਗਾ.ਕੱਲ੍ਹ ਸ਼ਾਮ ਮਾਇਕਲ ਫੋਰਮੈਨ ਅਤੇ ਰਾਬਰਟ ਬੇਹਕੇਨ ਹੈਚ ਤੋਂ ਬਾਹਰ ਆਏ.
ਉਸ ਵੇਲ੍ਹੇ ਪੁਲਾੜ ਕੇਂਦਰ ਪ੍ਰਸ਼ਾਂਤ ਮਹਾਂ ਸਾਗਰ ਤੋਂ 322 ਕਿਲੋਮੀਟਰ ਉੱਪਰ ਸੀ.ਦਲ ਦੇ ਕਮਾਂਡਰ ਡੋਮਿਚੀ ਗੋਰੀ ਨੇ ਟਿੱਪਣੀ ਕੀਤੀ ਕਿ ਇਹ ਯਾਤਰਾ ਜ਼ਬਰਦਸਤ ਹੋਣ ਜਾ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|