ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬ੍ਰਿਟੇਨ 'ਚ ਭਾਰਤੀ ਕਾਬੂ
ਲੰਦਨ(ਭਾਸ਼ਾ), ਐਤਵਾਰ, 23 ਮਾਰਚ 2008   ( 09:02 IST )
ਬ੍ਰਿਟੇਨ ਦੇ ਈਸਟ ਮਿਡਲੈਂਡਸ ਦੀ ਇੱਕ ਖਾਧ ਫਰਮ ਵਿਚ ਕੰਮ ਕਰਨ ਵਾਲੇ ਕਾਬੂ ਕੀਤੇ ਗਏ ਇੱਕ ਦਰਜਨ ਸ਼ੱਕੀਆਂ ਵਿਚ ਕੁੱਝ ਭਾਰਤੀ ਵੀ ਹਨ.ਅਧਿਕਾਰਕ ਸੂਤਰਾਂ ਮੁਤਾਬਕ ਇਹ ਕਾਮੇ ਮਿਡਲਮਾਰਚ ਬਿਜਨਸ ਪਾਰਕ ਦੇ ਵਾਲਕਰਸ ਸਨੈਕ ਫੂਡਸ ਵਿਚ ਕੰਮ ਕਰਦੇ ਸਨ.

ਇਹਨਾਂ ਕਾਮਿਆਂ ਵਿਚ ਮਹਿਲਾਵਾਂ ਅਤੇ ਪੁਰਸ਼ ਦੋਵੇਂ ਸ਼ਾਮਲ ਹਨ.ਸਰਹੱਦੀ ਅਤੇ ਪ੍ਰਵਾਸੀ ਮਾਮਲਿਆਂ ਦੀ ਏਜੰਸੀ ਨੇ ਇਥੋਪੇਆ, ਘਾਨਾ, ਭਾਰਤ ਅਤੇ ਦੱਖਣੀ ਅਫਰੀਕਾ ਦੇ ਪ੍ਰਵਾਸੀ ਉੱਥੇ ਵੇਖੇ.ਸ਼ੱਕ ਹੈ ਕਿ ਉਹਨਾਂ ਕੰਪਨੀ ਵਿਚ ਪੈਕਿੰਗ ਦਾ ਕੰਮ ਪ੍ਰਾਪਤ ਕਰਨ ਲਈ ਸ਼ੱਕੀ ਦਸਤਾਵੇਜਾਂ ਦੀ ਵਰਤੋਂ ਕੀਤੀ.

ਉਹਨਾਂ ਨੂੰ ਕਾਰਖਾਨੇ ਤੋਂ ਦੂਰ ਇੱਕ ਸਥਾਨ ਉੱਪਰ ਸਿਖਲਾਈ ਵਿਚ ਭਾਗ ਲੈਣ ਦੌਰਾਨ ਕਾਬੂ ਕੀਤਾ ਗਿਆ.

ਅਧਿਕਾਰੀਆਂ ਨੇ 12 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਜਿੰਨ੍ਹਾਂ ਨੂੰ ਜਾਅਲੀ ਪਾਸਪੋਰਟ ਮਿਲਣ ਉੱਪਰ ਦੇਸ਼ ਵਿਚੋਂ ਕੱਢਿਆ ਜਾ ਸਕਦਾ ਹੈ ਜਾਂ ਫਿਰ ਉਹਨਾਂ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਯੁਸੂਫ ਗਿਲਾਨੀ ਹੋਣਗੇ ਪਾਕਿ ਪੀਐਮ
ਅੱਤਵਾਦੀਆਂ ਨਾਲ ਪਾਕਿ ਦੇ ਕਰਾਰ ਤੋਂ ਚਿੰਤਤ ਅਮਰੀਕਾ
ਜੋਲੀ-ਪਿੱਟ ਵੱਲੋਂ ਲੱਖਾਂ ਡਾਲਰ ਦਾਨ
ਧਾਰਮਿਕ ਹਿੰਸਾ ਮਗਰੋਂ ਪਾਕਿ 'ਚ ਕਰਫਿਊ
ਅਮਰੀਕਾ 'ਚ ਤੁਫਾਨੀ ਬਾਰਿਸ਼,ਨਦੀਆਂ 'ਚ ਉਫਾਨ
ਦਲਾਈ ਖਿਲਾਫ ਆਰੋਪਾਂ ਦੀ ਹੋਵੇ ਜਾਂਚ:ਪੈਲੋਸੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...