ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਯੁਸੂਫ ਗਿਲਾਨੀ ਹੋਣਗੇ ਪਾਕਿ ਪੀਐਮ
ਇਸਲਾਮਾਬਾਦ(ਭਾਸ਼ਾ), 23 ਮਾਰਚ 2008   ( 08:17 IST )
ਬੇਨਜ਼ੀਰ ਭੁੱਟੋ ਦੇ ਵਫਾਦਾਰ ਯੁਸੂਫ ਰਜਾ ਗਿਲਾਨੀ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ.ਇੱਕ ਮਹੀਨੇ ਤੋਂ ਇਸ ਅਹੁਦੇ ਲਈ ਪੀਪੀਪੀ ਵਿਚਕਾਰ ਚੱਲ ਰਹੇ ਬੈਠਕਾਂ ਦੇ ਦੌਰ ਮਗਰੋਂ ਪਾਰਟੀ ਨੇ ਕੱਲ੍ਹ ਇਹ ਐਲਾਨ ਕੀਤਾ.

ਪਾਕਿਸਤਾਨੀ ਸੰਸਦ ਦੇ ਸਾਬਕਾ ਪ੍ਰਧਾਨ 56 ਸਾਲਾ ਗਿਲਾਨੀ ਪੰਜਾਬ ਦੇ ਇੱਕ ਜਿਮੀਂਦਾਰ ਪਰਿਵਾਰ ਨਾਲ ਸੰਬੰਧਤ ਹਨ.ਉਹ ਵਰਤਮਾਨ ਵਿਚ ਪੀਪੀਪੀ ਦੇ ਉੱਪ ਪ੍ਰਧਾਨ ਹਨ.

ਉਹ ਅਜਿਹੇ ਵੇਲ੍ਹੇ ਪਾਕਿਸਤਾਨ ਵਿਚ ਗਠਬੰਧਨ ਸਰਕਾਰ ਦੀ ਅਗੁਵਾਈ ਕਰਨਗੇ ਜਦੋਂ ਦੇਸ਼ ਵਰਤਮਾਨ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨਾਲ ਟਕਰਾਅ ਦੀ ਆਸ਼ੰਕਾ ਵਿਚਕਾਰ ਦੋਰਾਹੇ 'ਤੇ ਹੈ.ਪੀਪੀਪੀ ਦੇ ਬੁਲਾਰੇ ਫਰਹਤ ਉੱਲਾ ਬਾਬਤ ਨੇ ਗਿਲਾਨੀ ਦੇ ਨਾਂ ਦਾ ਐਲਾਨ ਕੀਤਾ.

ਬਾਬਰ ਨੇ ਇੱਕ ਬਿਆਨ ਵਿਚ ਕਿਹਾ ਕਿ ਗਿਲਾਨੀ ਉੱਪਰ ਗਠਬੰਧਨ ਸਰਕਾਰ ਨੂੰ ਚਲਾਉਣ ਦੀ ਜੁੰਮੇਵਾਰੀ ਹੋਵੇਗੀ.24 ਮਾਰਚ ਨੂੰ ਸੰਸਦ ਵਿਚ ਰਸਮੀ ਚੌਣਾਂ ਮਗਰੋਂ ਅਗਲੇ ਦਿਨ ਮੁਸ਼ਰੱਫ ਵੱਲੋਂ ਗਿਲਾਨੀ ਨੂੰ ਸਹੁੰ ਚੁਕਾਈ ਜਾਵੇਗੀ.

ਜਿਕਰਯੋਗ ਹੈ ਕਿ ਗਿਲਾਨੀ ਨੇ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਦੇ ਆਰੋਪਾਂ ਨੂੰ ਲੈ ਕੇ ਚਾਰ ਸਾਲ ਜੇਲ੍ਹ ਵਿਚ ਬਤੀਤ ਕੀਤੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬ੍ਰਿਟੇਨ 'ਚ ਭਾਰਤੀ ਕਾਬੂ
ਅੱਤਵਾਦੀਆਂ ਨਾਲ ਪਾਕਿ ਦੇ ਕਰਾਰ ਤੋਂ ਚਿੰਤਤ ਅਮਰੀਕਾ
ਜੋਲੀ-ਪਿੱਟ ਵੱਲੋਂ ਲੱਖਾਂ ਡਾਲਰ ਦਾਨ
ਧਾਰਮਿਕ ਹਿੰਸਾ ਮਗਰੋਂ ਪਾਕਿ 'ਚ ਕਰਫਿਊ
ਅਮਰੀਕਾ 'ਚ ਤੁਫਾਨੀ ਬਾਰਿਸ਼,ਨਦੀਆਂ 'ਚ ਉਫਾਨ
ਦਲਾਈ ਖਿਲਾਫ ਆਰੋਪਾਂ ਦੀ ਹੋਵੇ ਜਾਂਚ:ਪੈਲੋਸੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...