|
| ਅੱਤਵਾਦੀਆਂ ਨਾਲ ਪਾਕਿ ਦੇ ਕਰਾਰ ਤੋਂ ਚਿੰਤਤ ਅਮਰੀਕਾ |
| ਨਿਊਯਾਰਕ(ਭਾਸ਼ਾ), ਸ਼ਨਿਵਾਰ, 22 ਮਾਰਚ 2008 ( 17:14 IST ) | |
ਅੱਤਵਾਦੀਆਂ ਨਾਲ ਪਾਕਿਸਤਾਨ ਦੀ ਨਵੀਂ ਸਰਕਾਰ ਦੀ ਗੱਲਬਾਤ ਦੀ ਇੱਛਾ ਨੇ ਅਮਰੀਕੀ ਅਧਿਕਾਰੀਆਂ ਨੂੰ ਚਿੰਤਤ ਕਰ ਦਿੱਤਾ ਹੈ.ਅਮਰੀਕੀ ਅਧਿਕਾਰੀਆਂ ਨੂੰ ਡਰ ਹੈ ਕਿ ਪਾਕਿਸਤਾਨ ਦੇ ਇਸ ਕਦਮ ਨਾਲ ਅੱਤਵਾਦੀਆਂ ਖਿਲਾਫ ਉਸਦੇ ਸਥਿੱਤੀ ਨਰਮ ਪੈ ਸਕਦੀ ਹੈ.
'ਨਿਊਯਾਰਕ ਟਾਇਮਸ' ਦੀ ਰਿਪੋਰਟ ਮੁਤਾਬਕ ਪਾਕਿਸਤਾਨੀ ਇਸ ਗੱਲ ਨੂੰ ਲੈ ਕੇ ਰਾਜ਼ੀ ਹਨ ਕਿ ਸਾਲ ਦੀ ਸ਼ੁਰੂਆਤ ਤੋਂ ਤਿੰਨ ਪ੍ਰੀਡੇਟਰ ਹਵਾਈ ਹਮਲਿਆਂ ਦੇ ਜਵਾਬ ਵਿਚ ਆਤਮਘਾਤੀ ਹਮਲਿਆਂ ਵਿਚ ਵਾਧਾ ਹੋਇਆ ਹੈ.
ਅਮਰੀਕਾ ਨੇ ਪਾਕਿਸਤਾਨ ਦੀ ਗੱਲਬਾਤ ਦੀ ਇੱਛਾ ਦਾ ਇਸ ਅਧਾਰ ਉੱਪਰ ਵਿਰੋਧ ਕੀਤਾ ਹੈ ਕਿ ਪਾਕਿਸਤਾਨ ਅਤੇ ਪਾਕਿਸਤਾਨੀ ਸੈਨਾ ਵਿਚਕਾਰ ਘੱਟ ਸਮੇਂ ਦਾ ਸ਼ਾਂਤੀ ਸਮਝੌਤਾ ਕਮਜ਼ੋਰੀ ਦਾ ਸੰਕੇਤ ਹੈ ਜਿਸ ਨਾਲ ਅੱਤਵਾਦੀਆਂ ਦੀ ਜਿੱਤ ਹੋਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|