ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਧਾਰਮਿਕ ਹਿੰਸਾ ਮਗਰੋਂ ਪਾਕਿ 'ਚ ਕਰਫਿਊ
ਪੇਸ਼ਾਵਰ(ਭਾਸ਼ਾ), ਸ਼ਨਿਵਾਰ, 22 ਮਾਰਚ 2008   ( 11:18 IST )
ਮੁਕਾਬਲੇਬਾਜ ਮੁਸਲਿਮ ਸੰਪ੍ਰਦਾਇਆਂ ਵਿਚਕਾਰ ਸੰਘਰਸ਼ ਮਗਰੋਂ ਪਾਕਿਸਤਾਨੀ ਅਧਿਕਾਰੀਆਂ ਨੇ ਪੱਛਮੀ ਉੱਤਰੀ ਸ਼ਹਿਰ ਹੰਕੂ ਵਿਚ ਕਰਫਿਊ ਲਾਗੂ ਕਰ ਦਿੱਤਾ.

ਅਫਗਾਨ ਸਰਹੱਦ ਨੇੜ੍ਹੇ ਪਹਾੜ੍ਹੀ ਸ਼ਹਿਰ ਹੰਕੂ ਵਿਚ ਘੱਟ ਗਿਣਤੀ ਸ਼ੀਆ ਸਮਾਜ ਦੇ ਲੋਕਾਂ ਵੱਲੋਂ ਪਾਰਸੀ ਨਵੇਂ ਵਰ੍ਹੇ ਦੇ ਤਿਉਹਾਰ ਨਵਰੋਜ਼ ਮੌਕੇ ਇੱਕ ਮਸੀਤ ਉੱਪਰ ਝੰਡਾ ਫਹਿਰਾਉਣ ਮਗਰੋਂ ਉਹਨਾਂ ਗੋਲੀਬਾਰੀ ਕੀਤੀ ਗਈ.ਇਸ ਤੋਂ ਮਗਰੋਂ ਇਲਾਕੇ ਵਿਚ ਹਿੰਸਾ ਫੈਲ ਗਈ.

ਸਥਾਨਕ ਪੁਲਿਸ ਅਧਿਕਾਰੀ ਅਕਬਰ ਅਲੀ ਨੇ ਏਪੀ ਨੂੰ ਦੱਸਿਆ ਕਿ ਮੁਕਾਬਲੇਬਾਜ਼ ਸੁੰਨੀ ਅਤੇ ਸ਼ੀਆ ਸਮੂਹ ਰਾਕੇਟ, ਮੋਰਟਾਰ ਅਤੇ ਗ੍ਰੇਨੇਡ ਸਮੇਤ ਵੱਡੇ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ.

ਇਸ ਵਿਚ ਦੋ ਪੁਲਿਸ ਜਵਾਨਾਂ ਸਮੇਤ 18 ਲੋਕ ਜ਼ਖਮੀ ਹੋ ਗਏ.ਜਿੰਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ.

ਉਹਨਾਂ ਕਿਹਾ ਕਿ ਇਲਾਕੇ ਵਿਚ ਬੇਮਿਆਦੀ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ ਅਤੇ ਸ਼ਾਂਤੀ ਸਥਾਪਤ ਕਰਨ ਲਈ ਫੌਜੀਆਂ ਨੂੰ ਤਲਬ ਕੀਤਾ ਗਿਆ ਹੈ.ਫਿਲਹਾਲ ਸਥਿੱਤੀ ਤਣਾਅ ਪੂਰਨ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਮਰੀਕਾ 'ਚ ਤੁਫਾਨੀ ਬਾਰਿਸ਼,ਨਦੀਆਂ 'ਚ ਉਫਾਨ
ਦਲਾਈ ਖਿਲਾਫ ਆਰੋਪਾਂ ਦੀ ਹੋਵੇ ਜਾਂਚ:ਪੈਲੋਸੀ
ਮੁਖਰਜੀ ਮਿਲਣਗੇ ਬੁਸ਼ ਨੂੰ
ਸਾਰਕੋਜੀ ਦਾ ਇਰਾਨ 'ਤੇ ਆਰੋਪ
ਤਿੱਬਤ ਸਥਿੱਤੀ ਵਿਸ਼ਵ ਅੰਤਰਆਤਮਾ ਲਈ ਚੁਣੌਤੀ
ਪਾਕਿਸਤਾਨ ਵੱਲੋਂ ਯੂਏਵੀ ਦਾ ਪਰੀਖਣ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...