ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਅਮਰੀਕਾ 'ਚ ਤੁਫਾਨੀ ਬਾਰਿਸ਼,ਨਦੀਆਂ 'ਚ ਉਫਾਨ
ਫੈਂਟਨ(ਭਾਸ਼ਾ), ਸ਼ਨਿਵਾਰ, 22 ਮਾਰਚ 2008   ( 11:16 IST )
ਅਮਰੀਕਾ ਦੇ ਪੱਛਮੀ ਮੱਧ ਵਿਚ ਤੁਫਾਨੀ ਬਾਰਿਸ਼ ਨਾਲ ਆਈ ਹੜ੍ਹ ਨੂੰ 16 ਲੋਕਾਂ ਦੀ ਮੌਤ ਦਾ ਜੁੰਮੇਵਾਰ ਮੰਨਿਆ ਜਾ ਰਿਹਾ ਹੈ.ਖੇਤਰ ਵਿਚ ਹੜ੍ਹਾਂ ਦੀ ਸਥਿੱਤੀ ਹੋਰ ਵੀ ਗੰਭੀਰ ਹੋ ਗਈ ਕਿਉਂ ਜੋ ਕਈ ਨਦੀਆਂ ਤੱਟ ਤੋਂ ਉੱਪਰ ਵੱਗ ਰਹੀਆਂ ਹਨ ਅਤੇ ਜਲ ਪੱਧਰ ਵਿਚ ਵਾਧਾ ਜਾਰੀ ਹੈ.

ਉੱਤਰੀ ਸ਼ਿਕਾਗੋ ਵਿਚ ਬਰਫ ਦਾ ਤਾਜ਼ਾ ਤੁਫਾਨ ਆਇਆ ਜਿਸ ਤੋਂ ਮਗਰੋਂ ਅਧਿਕਾਰੀਆਂ ਨੇ ਚੌਕਸੀ ਵਜੋਂ ਉਡਾਨਾਂ ਰੱਦ ਕਰ ਦਿੱਤੀਆਂ.ਮਾਹਰਾਂ ਦਾ ਅਨੁਮਾਨ ਹੈ ਕਿ ਤੁਫਾਨ ਨਾਲ ਖੇਤਰ ਵਿਚ ਕਰੀਬ 9 ਇੰਚ ਬਰਫ ਜਮਾ ਹੋਵੇਗੀ.

ਉੱਧਰ ਉੱਤਰੀ ਖੇਤਰ ਵਿਚ ਚਿਤਾਵਨੀ ਦਿੱਤੀ ਗਈ ਹੈ ਜਿੱਥੇ ਤੇਜ਼ ਹਵਾਵਾਂ ਕਾਰਣ ਪਹਿਲਾਂ ਹੀ ਇੱਕ ਫੁੱਟ ਜਾਂ ਉਸ ਤੋਂ ਜਿਆਦਾ ਬਰਫ ਪੈ ਚੁੱਕੀ ਹੈ.(ਏਪੀ)
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦਲਾਈ ਖਿਲਾਫ ਆਰੋਪਾਂ ਦੀ ਹੋਵੇ ਜਾਂਚ:ਪੈਲੋਸੀ
ਮੁਖਰਜੀ ਮਿਲਣਗੇ ਬੁਸ਼ ਨੂੰ
ਸਾਰਕੋਜੀ ਦਾ ਇਰਾਨ 'ਤੇ ਆਰੋਪ
ਤਿੱਬਤ ਸਥਿੱਤੀ ਵਿਸ਼ਵ ਅੰਤਰਆਤਮਾ ਲਈ ਚੁਣੌਤੀ
ਪਾਕਿਸਤਾਨ ਵੱਲੋਂ ਯੂਏਵੀ ਦਾ ਪਰੀਖਣ
ਸ਼੍ਰੀਲੰਕਾ 'ਚ ਹੜ੍ਹ,ਲੱਖਾਂ ਬੇਘਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...