ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਦਲਾਈ ਖਿਲਾਫ ਆਰੋਪਾਂ ਦੀ ਹੋਵੇ ਜਾਂਚ:ਪੈਲੋਸੀ
ਧਰਮਸ਼ਾਲਾ(ਭਾਸ਼ਾ), ਸ਼ਨਿਵਾਰ, 22 ਮਾਰਚ 2008   ( 11:10 IST )
ਤਿੱਬਤ ਵਿਚ ਚੀਨੀ ਦਮਨ ਖਿਲਾਫ ਅਜ਼ਾਦੀ ਪਸੰਦ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਸੱਦਾ ਦਿੰਦੇ ਹੋਏ ਅਮਰੀਕੀ ਸਪੀਕਰ ਨੈਂਸੀ ਪੈਲੋਸੀ ਨੇ ਬੀਜਿੰਗ ਦੇ ਉਹਨਾਂ ਆਰੋਪਾਂ ਦੀ ਸੁਤੰਤਰ ਬਾਹਰੀ ਜਾਂਚ ਦੀ ਮੰਗ ਕੀਤੀ ਜਿਸ ਵਿਚ ਦਲਾਈ ਲਾਮਾ ਉੱਪਰ ਆਰੋਪ ਲਗਾਇਆ ਗਿਆ ਹੈ ਕਿ ਉਹਨਾਂ ਨੇ ਲਹਾਸਾ ਵਿਚ ਹਿੰਸਾ ਨੂੰ ਹੱਲਾ ਸ਼ੇਰੀ ਦਿੱਤੀ.

ਉਹਨਾਂ ਕਿਹਾ ਕਿ ਅੰਤਰ ਰਾਸ਼ਟਰੀ ਸਮਾਜ ਤਿੱਬਤ ਦੇ ਅੰਦਰ ਦਾ ਸੱਚ ਜਾਣੇ.ਇਸ ਤੋਂ ਪਹਿਲਾਂ ਲਹਾਸਾ ਵਿਚ ਚੱਲ ਰਹੀ ਕਾਰਵਾਈ ਉੱਪਰ ਅਮਰੀਕੀ ਚਿੰਤਾ ਵਿਚਕਾਰ ਪੈਲੋਸੀ ਨੇ ਤਿੱਬਤੀ ਅਧਿਆਤਮਕ ਗੁਰੂ ਦਲਾਈਲਾਮਾ ਨਾਲ ਕੱਲ੍ਹ ਮੁਲਾਕਾਤ ਕੀਤੀ.

ਜਿਕਰਯੋਗ ਹੈ ਕਿ ਪੈਲੋਸੀ ਤੀਜੀ ਸੀਨੀਅਰ ਅਮਰੀਕੀ ਅਧਿਕਾਰੀ ਹੈ ਜਿਸ ਦੀ ਦਲਾਈ ਲਾਮਾ ਨਾਲ ਮੁਲਾਕਾਤ ਹੋਈ ਅਤੇ ਇਸ ਮੌਕੇ ਉਹਨਾਂ ਨਾਲ ਅਮਰੀਕੀ ਕਾਂਗਰਸ ਦੇ 9 ਸੰਸਦ ਮੈਂਬਰ ਵੀ ਮੌਜੂਦ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁਖਰਜੀ ਮਿਲਣਗੇ ਬੁਸ਼ ਨੂੰ
ਸਾਰਕੋਜੀ ਦਾ ਇਰਾਨ 'ਤੇ ਆਰੋਪ
ਤਿੱਬਤ ਸਥਿੱਤੀ ਵਿਸ਼ਵ ਅੰਤਰਆਤਮਾ ਲਈ ਚੁਣੌਤੀ
ਪਾਕਿਸਤਾਨ ਵੱਲੋਂ ਯੂਏਵੀ ਦਾ ਪਰੀਖਣ
ਸ਼੍ਰੀਲੰਕਾ 'ਚ ਹੜ੍ਹ,ਲੱਖਾਂ ਬੇਘਰ
ਦਲਾਈ ਲਾਮਾ ਦੀ ਪੈਲੋਸੀ ਨਾਲ ਮੁਲਾਕਾਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...