|
| ਬੀਐਸਈ 'ਚ ਜ਼ਬਰਦਸਤ ਉਛਾਲ, ਬਜ਼ਾਰ ਬੰਦ |
| ਮੁੰਬਈ(ਭਾਸ਼ਾ), ਸੋਮਵਾਰ, 18 ਮਈ 2009 ( 12:27 IST ) | |
ਸ਼ਨੀਵਾਰ ਨੂੰ ਕੇਂਦਰ ਸਰਕਾਰ ਦੇ ਪੱਖ ਵਿਚ ਆਏ ਜਨ ਆਦੇਸ਼ ਮਗਰੋਂ ਅੱਜ ਸਵੇਰੇ ਸ਼ੇਅਰ ਬਜ਼ਾਰ ਵਿਚ ਭਾਰੀ ਉਛਾਲ ਦਰਜ ਕੀਤਾ ਗਿਆ.ਅੱਜ ਸਵੇਰੇ ਸ਼ੇਅਰ ਬਜ਼ਾਰ ਵਿਚ ਖੁੱਲਦਿਆਂ ਸਾਰ ਹੀ 1305 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ ਅਤੇ ਇਹ 12,173 ਦੇ ਪੱਧਰ ਤੋਂ ਉੱਠ ਕੇ ਇੱਕ ਦਮ 13,478 ਦੇ ਪੱਧਰ 'ਤੇ ਜਾ ਪੁੱਜਾ.
ਇਸ ਤੋਂ ਮਗਰੋਂ ਸ਼ੇਅਰ ਬਜ਼ਾਰ ਵਿਚ ਉੱਤਲਾ ਸਰਕਟ ਲਗਾ ਕੇ ਕਾਰੋਬਾਰ ਨੂੰ 10.55 ਤੱਕ ਲਈ ਬੰਦ ਕਰ ਦਿੱਤਾ ਗਿਆ.10.55 ਤੋਂ ਮਗਰੋਂ ਸ਼ੁਰੂ ਹੋਏ ਕਾਰੋਬਾਰ ਦੌਰਾਨ ਬਜ਼ਾਰ ਇੱਕੋ ਦਮ 14,272 ਅੰਕਾਂ ਦੇ ਪੱਧਰ ਉੱਪਰ ਜਾ ਪੁੱਜਾ.
ਇਸੇ ਤਰ੍ਹਾਂ ਐਨਐਸਈ ਦੇ ਨਿਫਟੀ ਵਿਚ ਵੀ ਭਾਰੀ ਵਾਧਾ ਦਰਜ ਕੀਤਾ ਗਿਆ ਅਤੇ ਇਹ 3672 ਅੰਕਾਂ ਦੇ ਪੱਧਰ ਤੋਂ ਉੱਠ ਕੇ 4308 ਅੰਕਾਂ ਦੇ ਪੱਧਰ ਉੱਪਰ ਜਾ ਪੁੱਜਾ.
ਇਸ ਤੋਂ ਮਗਰੋਂ ਕਾਰੋਬਾਰ ਬੰਦ ਕਰ ਦਿੱਤਾ ਗਿਆ.ਹੁਣ ਸ਼ੇਅਰ ਬਜ਼ਾਰ ਵਿਚ ਕਾਰੋਬਾਰ ਕੱਲ੍ਹ ਨੂੰ ਸ਼ੁਰੂ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|