ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਬੀਮਾ ਉਦਯੋਗ ਨੂੰ ਸਰਕਾਰ ਤੋਂ ਆਸ
ਨਵੀਂ ਦਿੱਲੀ(ਭਾਸ਼ਾ), ਐਤਵਾਰ, 17 ਮਈ 2009   ( 17:51 IST )
ਵਾਮ ਦਲਾਂ ਦੇ ਸਮਰਥਨ ਤੋਂ ਬਗੈਰ ਫੈਸਲਾਕੁੰਨ ਜਨ ਆਦੇਸ਼ ਦੇ ਬਲਬੂਤੇ ਸਰਕਾਰ ਬਨਾਉਣ ਜਾ ਰਹੇ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ(ਸੰਪ੍ਰਗ) ਤੋਂ ਦੇਸ਼ ਦੇ ਬੀਮਾ ਉਦਯੋਗ ਨੂੰ ਕਾਫੀ ਆਸਾਂ ਹਨ.

ਬੀਮਾ ਉਦਯੋਗ ਦਾ ਮੰਨਣਾ ਹੈ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਨਵੀਂ ਸਰਕਾਰ ਬੀਮਾ ਖੇਤਰ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ ਮਿਆਦ ਨੂੰ ਵਧਾ ਕੇ 49 ਫੀਸਦੀ ਕਰਨ ਦਾ ਕਨੂੰਨ ਲਿਆ ਸਕਦੀ ਹੈ.

ਐਫਡੀਆਈ ਦੀ ਮਿਆਦ ਨੂੰ ਵਧਾ ਕੇ 49 ਫੀਸਦੀ ਕੀਤੇ ਜਾਣ ਦਾ ਬਿੱਲ ਅਜੇ ਰਾਜਸਭਾ ਵਿਚ ਹੈ.ਸਥਾਈ ਸੰਮਤੀ ਦੀ ਰਿਪੋਰਟ ਮਗਰੋਂ ਐਫਡੀਆਈ ਦੀ ਮਿਆਦ ਵਧਾਏ ਜਾਣ ਦੇ ਮੁੱਦੇ ਨੂੰ ਰਾਜਸਭਾ ਵਿਚ ਲਿਆ ਜਾਵੇਗਾ.

ਇਸ ਤੋਂ ਪਹਿਲਾਂ 14ਵੀਂ ਲੋਕਸਭਾ ਵਿਚ ਐਫਡੀਆਈ ਮਿਆਦ ਵਧਾਉਣ ਦੇ ਮੁੱਦੇ ਉੱਪਰ ਵਾਮ ਦਲਾਂ ਦੇ ਸਖਤ ਵਿਰੋਧ ਕਾਰਣ ਇਹ ਮਾਮਲਾ ਅੱਗੇ ਨਹੀਂ ਵੱਧ ਸਕਿਆ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਰ ਸੁਧਾਰਾਂ 'ਤੇ ਹੋਵੇ ਧਿਆਨ : ਮਾਹਿਰ
ਮਾਰੂਤੀ ਨੇ ਲਾਂਚ ਕੀਤੀ ਰਿੱਟਜ਼
ਕੱਚਾ ਤੇਲ ਚੜ੍ਹਿਆ
ਭਾਰਤ 'ਚ ਨਿਵੇਸ਼ ਕਰੇਗੀ ਕੈਨਨ
ਸੈਂਸੈਕਸ 'ਚ ਮਜ਼ਬੂਤੀ
ਨਾਇਕੀ ਕਰੇਗੀ 1750 ਕਰਮਚਾਰੀਆਂ ਦੀ ਛਾਂਟੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...