|
| ਕਰ ਸੁਧਾਰਾਂ 'ਤੇ ਹੋਵੇ ਧਿਆਨ : ਮਾਹਿਰ |
| ਨਵੀਂ ਦਿੱਲੀ(ਭਾਸ਼ਾ), ਐਤਵਾਰ, 17 ਮਈ 2009 ( 16:18 IST ) | |
ਨਵੀਂ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ(ਸੰਪ੍ਰਗ) ਸਰਕਾਰ ਕਰ ਰਿਆਇਤਾਂ ਨੂੰ ਵਾਪਸ ਲੈਣ ਦੀ ਬਜਾਏ ਕਰ ਸੁਧਾਰਾਂ ਵੱਲ ਧਿਆਨ ਦੇਵੇ.ਮਾਹਰਾਂ ਨੇ ਇਹ ਰਾਏ ਜ਼ਾਹਰ ਕੀਤੀ ਹੈ.
ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਅਗਲੇ ਵਿੱਤੀ ਵਰ੍ਹੇ ਦੇ ਜੀਐਸਟੀ ਨੂੰ ਲਾਗੂ ਕਰਨ ਅਤੇ ਆਮਦਨ ਕਰ ਕਨੂੰਨ ਦੀ ਥਾਂ ਨਵਾਂ ਪ੍ਰਤੱਖ ਕਰ ਕਨੂੰਨ ਲਾਗੂ ਕਰੇ ਤਾਂ ਜੋ ਅਰਥ ਵਿਵਸਥਾ ਨੂੰ ਹੱਲ੍ਹਾ ਸ਼ੇਰੀ ਮਿਲ ਸਕੇ.
ਆਰਥਿਕ ਸੋਧ ਸੰਗਠਨ ਆਈਸੀਆਰਈਏਆਰ ਦੇ ਨਿਦੇਸ਼ਕ ਰਾਜੀਵ ਕੁਮਾਰ ਨੇ ਭਾਸ਼ਾ ਨੂੰ ਕਿਹਾ ਕਿ ਉਤਪਾਦ ਕਰ ਵਿਚ ਕਟੌਤੀ ਜਾਰੀ ਰਹੇ ਅਤੇ ਇਸ ਨੂੰ ਵਾਪਸ ਨਾ ਲਿਆ ਜਾਵੇ.
ਕੁੱਝ ਅਜਿਹੀ ਹੀ ਰਾਏ ਜ਼ਾਹਰ ਕਰਦਿਆਂ ਫਾਉਂਡੇਸ਼ਨ ਫਾਰ ਪਬਲਿਕ ਇਕਨਾਮਿਕਸ ਐਂਡ ਪਾਲਿਸੀ ਰਿਸਰਚ ਦੇ ਨਿਦੇਸ਼ਕ ਮਹੇਸ਼ ਪੁਰੋਹਿਤ ਨੇ ਕਿਹਾ ਕਿ ਸੇਵਾ ਕਰ ਅਤੇ ਉਤਪਾਦ ਕਰ ਵਿਚ ਕਟੌਤੀ ਨੂੰ ਵਾਪਸ ਨਾ ਲਿਆ ਜਾਵੇ.
ਸੰਸਾਰਕ ਵਿੱਤੀ ਸੰਕਟ ਕਾਰਣ ਮੰਦੀ ਦਾ ਸਾਹਮਣਾ ਕਰ ਰਹੀ ਅਰਥ ਵਿਵਸਥਾ ਨੂੰ ਗਤੀ ਦੇਣ ਲਈ ਸਰਕਾਰ ਨੇ ਉਤਪਾਦ ਕਰ ਵਿਚ ਛੇ ਫੀਸਦੀ ਅਤੇ ਸੇਵਾ ਕਰ ਵਿਚ ਦੋ ਫੀਸਦੀ ਦੀ ਕਟੌਤੀ ਕਰਕੇ ਕੁੱਲ 3 ਰਾਹਤ ਪੈਕੇਜ ਐਲਾਣ ਕੀਤੇ ਸਨ.
ਮੁੱਖ ਕਨੂੰਨ ਕੰਪਨੀ ਅਮਰਚੰਦ ਮੰਗਲਦਾਸ ਦੇ ਅਸੀਮ ਚਾਵਲਾ ਨੇ ਕਿਹਾ ਕਿ ਮੈਨੂੰ ਨਹੀਂ ਜਾਪਦਾ ਕਿ ਇਹਨਾਂ ਰਿਆਇਤਾਂ ਨੂੰ ਕੁੱਝ ਸਮੇਂ ਤੱਕ ਵਾਪਸ ਲਿਆ ਜਾਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|