ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਭਾਰਤ 'ਚ ਨਿਵੇਸ਼ ਕਰੇਗੀ ਕੈਨਨ
ਨਵੀਂ ਦਿੱਲੀ(ਭਾਸ਼ਾ), 15 ਮਈ 2009   ( 17:18 IST )
ਦੁਨੀਆ ਭਰ ਦੀਆਂ ਕੌਮਾਂਤਰੀ ਕੰਪਨੀਆਂ ਭਾਂਵੇਂ ਮੰਦੀ ਦੇ ਦੌਰ ਵਿਚ ਆਪਣੇ ਵਿਸਥਾਰ ਤੋਂ ਬਚਦੀਆਂ ਹੋਣ ਪਰ ਇਹਨਾਂ ਲਈ ਭਾਰਤ ਵਿਚ ਆਸ ਬਾਕੀ ਹੈ.ਕੈਨਨ ਵੀ ਇਹਨਾਂ ਵਿਚੋਂ ਇੱਕ ਹੈ.

ਕੈਨਨ ਸਿੰਗਾਪੁਰ ਦੀ ਸਹਿਯੋਗੀ ਕੰਪਨੀ ਕੈਨਨ ਇੰਡੀਆ ਭਾਰਤ ਵਿਚ 100 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ.ਕੰਪਨੀ ਇਹ ਰਾਸ਼ੀ ਮਾਰਕਿਟਿੰਗ ਅਤੇ ਸੇਵਾ ਵਪਾਰ ਨੂੰ ਦੁਰੁੱਸਤ ਕਰਨ ਦੇ ਨਾਲ-ਨਾਲ ਰੈਂਟਲ ਵਪਾਰ ਜਿਹੇ ਨਵੇਂ ਖੇਤਰ ਵਿਚ ਉੱਤਰਨ ਲਈ ਵੀ ਵਰਤੇਗੀ.

ਕੰਪਨੀ ਦੇ ਵਾਇਸ ਪ੍ਰੈਸੀਡੈਂਟ ਆਲੋਕ ਭਾਰਦੁਆਜ ਨੇ ਦੱਸਿਆ ਕਿ ਕੰਪਨੀ ਨੇ 100 ਕਰੋੜ ਰੁਪਏ ਦੇ ਨਵੇਂ ਨਿਵੇਸ਼ ਮਗਰੋਂ ਆਪਣੀ ਵਿੱਕਰੀ ਨੂੰ ਸਾਲਾਨਾ 1000 ਕਰੋੜ ਰੁਪਏ ਤੱਕ ਪੁਜਾਉਣ ਦਾ ਟੀਚਾ ਮਿੱਥਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੈਂਸੈਕਸ 'ਚ ਮਜ਼ਬੂਤੀ
ਨਾਇਕੀ ਕਰੇਗੀ 1750 ਕਰਮਚਾਰੀਆਂ ਦੀ ਛਾਂਟੀ
ਲਿਊਪਿਨ ਦਾ ਸ਼ੁੱਧ ਮੁਨਾਫ਼ਾ ਵੱਧਿਆ
ਐਕਸਿਸ ਬੈਂਕ ਨੇ ਪੀਐਲਆਰ ਘਟਾਈ
ਵੈਸ਼ਵਿਕ ਸੰਕੇਤਾਂ ਨਾਲ ਸੰਸੈਕਸ 167 ਅੰਕ ਮਜ਼ਬੂਤ
ਦੇਸ਼ 'ਚ ਬਣੇਗਾ ਨੈਸ਼ਨਲ ਗੈਸ ਹਾਈਵੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...