ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਵੈਸ਼ਵਿਕ ਸੰਕੇਤਾਂ ਨਾਲ ਸੰਸੈਕਸ 167 ਅੰਕ ਮਜ਼ਬੂਤ
ਮੁੰਬਈ (ਭਾਸ਼ਾ), ਸ਼ੁਕਰਵਾਰ, 15 ਮਈ 2009   ( 11:54 IST )
ਮਜ਼ਬੂਤ ਵੈਸ਼ਵਿਕ ਸੰਕੇਤਾਂ ਅਤੇ ਫੰਡਾਂ ਦੀ ਤਾਜ਼ਾ ਲਿਵਾਲੀ ਨਾਲ ਅੱਜ ਸ਼ੁਰੂਆਤੀ ਕਾਰੋਬਾਰ 'ਚ ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੰਸੈਕਸ 167 ਅੰਕ ਦੀ ਤੇਜ਼ੀ ਨਾਲ ਖੁਲ੍ਹ ਕੇ ਫ਼ਿਰ 12,000 ਅੰਕ ਦੇ ਸਤਰ ਨੂੰ ਪਾਰ ਕਰ ਗਿਆ.

ਪਿੱਛਲੇ ਦੋ ਕਾਰੋਬਾਰੀ ਸਤਰਾਂ 'ਚ ਸੰਸੈਕਸ 'ਚ 285.12 ਅੰਕ ਦੀ ਗਿਰਾਵਟ ਆਈ ਹੈ.ਅੱਜ ਕਾਰੋਬਾਰ ਦੇ ਪਹਿਲੇ ਪੰਜ ਮਿੰਟ 'ਚ ਹੀ ਸੰਸੈਕਸ 167.36 ਅੰਕ ਜਾਂ 1.41 ਪ੍ਰਤਿਸ਼ਤ ਦੀ ਤੇਜ਼ੀ ਨਾਲ 12040.27 ਅੰਕ ਦੇ ਸਤਰ 'ਤੇ ਪਹੁੰਚ ਗਿਆ.

ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫ਼ਟੀ 51.80 ਅੰਕ ਦੀ ਤੇਜ਼ੀ ਨਾਲ 3,645.25 ਅੰਕ ਦੇ ਸਤਰ 'ਤੇ ਪਹੁੰਚ ਗਿਆ.ਮਾਹਿਰਾਂ ਦਾ ਕਹਿਣਾ ਹੈ ਕਿ ਕੱਲ੍ਹ ਅਮਰੀਕੀ ਸ਼ੇਅਰ ਬਜ਼ਾਰਾਂ 'ਚ ਆਈ ਤੇਜ਼ੀ ਅਤੇ ਅੱਜ ਏਸ਼ਿਆਈ ਬਜ਼ਾਰਾਂ 'ਚ ਮਜ਼ਬੂਤੀ ਦੇ ਸੰਕੇਤਾਂ ਨਾਲ ਇੱਥੇ ਬਜ਼ਾਰ ਦੀ ਧਾਰਣਾ 'ਤੇ ਅਨਕੂਲ ਅਸਰ ਪਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦੇਸ਼ 'ਚ ਬਣੇਗਾ ਨੈਸ਼ਨਲ ਗੈਸ ਹਾਈਵੇ
ਐਲਆਈਸੀ ਨੇ ਯੂਬੀਆਈ 'ਚ ਹਿੱਸੇਦਾਰੀ ਵਧਾਈ
ਬਾਲਾਜ਼ੀ ਟੈਲੀਫਿਲਮਜ਼ ਨੂੰ ਘਾਟਾ
ਟੀਆਈਐਲ ਦਾ ਸ਼ੁੱਧ ਮੁਨਾਫਾ ਵਧਿਆ
ਹੋਰ ਛਾਂਟੀ ਕਰ ਸਕਦੀ ਹੈ ਮਾਈਕ੍ਰੋਸੌਫਟ-ਬਾਮਰ
ਸਾਲ ਤੋਂ ਪਹਿਲਾਂ ਉਪਲਬਧ ਹੋਵੇਗਾ ਵਿੰਡੋਜ਼-7
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...