ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਦੇਸ਼ 'ਚ ਬਣੇਗਾ ਨੈਸ਼ਨਲ ਗੈਸ ਹਾਈਵੇ
ਨਵੀਂ ਦਿੱਲੀ(ਭਾਸ਼ਾ), ਵੀਰਵਾਰ, 14 ਮਈ 2009   ( 17:54 IST )
ਸਰਕਾਰ ਦੇਸ਼ ਭਰ ਵਿਚ ਗੈਸ ਪਾਈਪਲਾਈਨ ਬਿਛਾਉਣ ਦੀ ਯੋਜਨਾ ਬਣਾ ਰਹੀ ਹੈ. ਇਸ ਨੈਸ਼ਨਲ ਗੈਸ ਹਾਈਵੇ ਰਾਹੀਂ ਉਹਨਾਂ ਇਲਾਕਿਆਂ ਤੱਕ ਗੈਸ ਪਹੁੰਚਾਈ ਜਾ ਸਕੇਗੀ, ਜੋ ਅਜੇ ਤੱਕ ਵਾਤਾਵਰਨ ਅਨੁਕੂਲ ਗੈਸ ਦੇ ਲਾਭ ਤੋਂ ਵਾਂਝੇ ਰਹੇ ਹਨ.

ਪੈਟ੍ਰੋਲੀਅਮ ਸਕੱਤਰ ਆਰਐਸ ਪਾਂਡੇ ਨੇ ਇੱਥੇ ਇੰਡੀਆ ਅਨਰਜੀ ਫੋਰਮ ਦੌਰਾਨ ਕਿਹਾ ਕਿ ਕੁਦਰਤੀ ਗੈਸ ਨੇ ਦੁਨੀਆ ਭਰ ਵਿਚ ਆਰਥਿਕ ਵਿਕਾਸ ਨੂੰ ਗਤੀ ਪ੍ਰਦਾਨ ਕੀਤੀ ਹੈ ਅਤੇ ਭਾਰਤ ਵਿਚ ਹਜੀਰਾ, ਵਿਜੈਪੁਰ, ਜਗਦੀਸ਼ਪੁਰ (ਐਚਵੀਜੇ) ਪਾਈਪਲਾਈਨ ਨੇ ਖੇਤਰ ਵਿਚ ਬਦਲਾਅ ਲਿਆ ਦਿੱਤਾ.

ਉਹਨਾਂ ਕਿਹਾ ਕਿ ਪਰ ਦੱਖਣੀ ਅਤੇ ਪੂਰਬੀ ਇਲਾਕਿਆਂ ਵਿਚ ਗੈਸ ਦੀ ਆਵਾਜਾਈ ਲਈ ਬੁਨਿਆਦੀ ਸੁਵਿਧਾਵਾਂ ਨਹੀਂ ਹਨ. ਰਾਸ਼ਟਰੀ ਰਾਜਮਾਰਗ ਦੀ ਤਰਜ 'ਤੇ ਰਾਸ਼ਟਰੀ ਗੈਸ ਰਾਜਮਾਰਗ ਦੀ ਵੀ ਫੌਰਨ ਜਰੂਰਤ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਐਲਆਈਸੀ ਨੇ ਯੂਬੀਆਈ 'ਚ ਹਿੱਸੇਦਾਰੀ ਵਧਾਈ
ਬਾਲਾਜ਼ੀ ਟੈਲੀਫਿਲਮਜ਼ ਨੂੰ ਘਾਟਾ
ਟੀਆਈਐਲ ਦਾ ਸ਼ੁੱਧ ਮੁਨਾਫਾ ਵਧਿਆ
ਹੋਰ ਛਾਂਟੀ ਕਰ ਸਕਦੀ ਹੈ ਮਾਈਕ੍ਰੋਸੌਫਟ-ਬਾਮਰ
ਸਾਲ ਤੋਂ ਪਹਿਲਾਂ ਉਪਲਬਧ ਹੋਵੇਗਾ ਵਿੰਡੋਜ਼-7
ਡਿਸ਼ ਟੀਵੀ ਨੇ ਕੀਤਾ ਗਠਜੋੜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...